ਦ ਹਰਮੀਟੇਜ
ਦਿੱਖ
ਸਥਾਪਨਾ | 1764 |
---|---|
ਟਿਕਾਣਾ | 38 Palace Embankment, Dvortsovy Municipal Okrug, Central District, Saint Petersburg, Russia |
ਸੈਲਾਨੀ | 2,898,562 (2013)[1] Ranked 15th globally (2013)[1] |
ਨਿਰਦੇਸ਼ਕ | ਮਿਖ਼ਾਇਲ ਪਿਓਟਰੋਵਸਕੀ |
ਜਨਤਕ ਆਵਾਜਾਈ ਪਹੁੰਚ | Admiralteyskaya station |
ਵੈੱਬਸਾਈਟ | www.hermitagemuseum.org |
ਦ ਸਟੇਟ ਹਰਮੀਟੇਜ (ਰੂਸੀ: Lua error in package.lua at line 80: module 'Module:Lang/data/iana scripts' not found.; IPA: [gəsʊˈdarstvʲɪnɨj ɪrmʲɪˈtaʂ], Gosudarstvenny Ermitazh) ਇੱਕ ਅਜਾਇਬਘਰ ਹੈ ਜੋ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਸਥਿਤ ਹੈ। ਇਹ ਦੁਨਿਆ ਦੇ ਸਬ ਤੋਂ ਵੱਡੇ ਅਤੇ ਪੁਰਾਣੇ ਅਜਾਇਬਘਰਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਕੈਥੇਰੀਨ ਮਹਾਨ ਨੇ 1764 ਵਿੱਚ ਕੀਤੀ ਅਤੇ 1852 ਵਿੱਚ ਇਹ ਜਨਤਾ ਲਈ ਖੋਲਿਆ ਗਿਆ।
- ↑ 1.0 1.1 Top 100 Art Museum Attendance, The Art Newspaper, 2014. Retrieved on 15 July 2014.