ਸਮੱਗਰੀ 'ਤੇ ਜਾਓ

ਦਾਨ ਖ਼ੁਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਜ਼ਾਰਟ ਦੇ ਓਪੇਰਾ ਦਾਨ ਗਿਓਵਾਨੀ ਵਿੱਚ ਦਾਨ ਖ਼ੁਆਨ, ਮਾਕਸ ਸਲੇਵੋਗਤ ਦੁਆਰਾ ਬਣਾਈ ਇੱਕ ਤਸਵੀਰ

ਦਾਨ ਖ਼ੁਆਨ (ਸਪੇਨੀ: Don Juan) ਜਾਂ ਡਾਨ ਜੁਆਨ ਇੱਕ ਪ੍ਰਸਿੱਧ ਗਲਪੀ ਪਾਤਰ ਹੈ ਜੋ ਸੁਭਾਅ ਤੋਂ ਲਫੰਗਾ ਹੈ। ਇਸ ਦੀ ਕਥਾ ਕਈ ਵਾਰ ਕਈ ਲੇਖਕਾਂ ਦੁਆਰਾ ਲਿਖੀ ਜਾ ਚੁੱਕੀ ਹੈ।

ਦਾਨ ਖ਼ੁਆਨ "ਔਰਤਬਾਜ਼" ਦਾ ਸਮਾਨਾਰਥੀ ਬਣ ਗਿਆ ਹੈ, ਖ਼ਾਸ ਕਰ ਕੇ ਸਪੇਨੀ ਅਪਭਾਸ਼ਾ ਵਿੱਚ, ਅਤੇ ਉਤੇਜਿਤ ਕਾਮਵਾਸਨਾ ਦੇ ਸੰਦਰਭ ਵਿੱਚ ਵੀ।

ਹਵਾਲੇ

[ਸੋਧੋ]