ਨਮੀ
ਦਿੱਖ
ਨਮੀ (ਅੰਗਰੇਜ਼ੀ:Humidity), ਹਵਾ ਵਿੱਚ ਮੌਜੂਦ ਪਾਣੀ ਦੇ ਵਾਸ਼ਪ ਦੀ ਮਾਤਰਾ ਹੈ।[1] ਪਾਣੀ ਦੇ ਵਾਸ਼ਪ ਪਾਣੀ ਦੀ ਗੈਸ ਅਵਸਥਾ ਹੈ ਅਤੇ ਮਨੁੱਖੀ ਅੱਖ ਨੂੰ ਅਦਿੱਖ ਹੈ। ਨਮੀ ਮੀਂਹ, ਤ੍ਰੇਲ, ਜਾਂ ਧੁੰਦ ਦੀ ਸੰਭਾਵਨਾ ਦਰਸਾਉਂਦੀ ਹੈ। ਉੱਚ ਨਮੀ ਸਰੀਰ ਨੂੰ ਠੰਢਾ ਕਰਨ ਵਿੱਚ ਪਸੀਨਾ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਇਸ ਪ੍ਰਭਾਵ ਦੀ ਇੱਕ ਗਰਮੀ ਸੂਚਕਾਂਕ ਸਾਰਣੀ ਜਾਂ ਹਿਊਮੀਡੈਕਸ ਵਿੱਚ ਗਣਨਾ ਕੀਤੀ ਜਾਂਦੀ ਹੈ।
ਹਵਾਲੇ
[ਸੋਧੋ]- ↑ "What is Water Vapor". Retrieved 2012-08-28.