ਸਮੱਗਰੀ 'ਤੇ ਜਾਓ

ਨੋਬਲ ਗੈਸ ਕੰਪਾਊਂਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੋਬਲ ਗੈਸ ਕੰਪਾਊਂਡ ਉਹ ਕੰਪਾਊਂਡ ਹੁੰਦੇ ਹਨ ਜਿਹਨਾਂ ਵਿੱਚ ਇੱਕ ਤੱਤ ਨੋਬਲ ਗੈਸਾਂ, ਪੀਰੀਓਡਿਕ ਟੇਬਲ ਦੇ ਗਰੁੱਪ 18 ਵਿੱਚੋਂ ਹੁੰਦਾ ਹੈ। ਹਾਲਾਂਕਿ ਨੋਬਲ ਗੈਸਾਂ ਆਮ ਤੌਰ 'ਤੇ ਪ੍ਰਤੀਕਿਰਿਆਸ਼ੀਲ ਨਹੀਂ ਹੁੰਦੇ, ਪਰ ਕਈ ਅਜਿਹੇ ਮਿਸ਼ਰਣਾਂ ਨੂੰ ਦੇਖਿਆ ਗਿਆ ਹੈ, ਖਾਸਤੌਰ 'ਤੇ ਜ਼ੀਨੌਨ। ਕੈਮਿਸਟਰੀ ਦੇ ਨਜ਼ਰੀਏ ਤੋਂ, ਨੋਬਲ ਗੈਸ ਦੋ ਹਿੱਸਿਆਂ ਵਿੱਚ ਵੰਡੇ ਜਾ ਸਕਦੇ ਹਨ: ਮੁਕਾਬਲਤਨ ਪ੍ਰਤੀਕਿਰਿਆਸ਼ੀਲ ਕ੍ਰਿਪਟਨ (ਆਇਓਨਾਈਜੇਸ਼ਨ 14.0 ਇਲੈਕਟ੍ਰਾਨ ਵੋਲਟ), ਜ਼ੀਨੌਨ (12.1 ਇਲੈਕਟ੍ਰਾਨ ਵੋਲਟ), ਅਤੇ ਰੇਡਾਨ (10.7 ਇਲੈਕਟ੍ਰਾਨ ਵੋਲਟ) ਇੱਕ ਪਾਸੇ, ਅਤੇ ਬਹੁਤ ਘੱਟ ਪ੍ਰਤੀਕਿਰਿਆਸ਼ੀਲ ਆਰਗਨ (15.8 eV), ਨੀਓਨ (21.6 ਇਲੈਕਟ੍ਰਾਨ ਵੋਲਟ), ਅਤੇ ਹੀਲੀਅਮ (24.6 ਇਲੈਕਟ੍ਰਾਨ ਵੋਲਟ) ਇੱਕ ਪਾਸੇ।

ਹਵਾਲੇ

[ਸੋਧੋ]