ਪਲੂਟਾਰਕ
ਦਿੱਖ
ਪਲੂਟਾਰਕ | |
---|---|
ਜਨਮ | ਅੰਦਾਜ਼ਨ 46 |
ਮੌਤ | ਅੰਦਾਜ਼ਨ 120 (ਉਮਰ 74) |
ਪੇਸ਼ਾ | ਜੀਵਨੀਕਾਰ, ਨਿਬੰਧਕਾਰ, ਪੁਜਾਰੀ, ਐਮਬੈਸਡਰ, ਮੈਜਿਸਟ੍ਰੇਟ |
ਲਹਿਰ | ਮਧਕਾਲੀ ਅਫਲਾਤੂਨਵਾਦ, ਪੁਰਾਤਨ ਗ੍ਰੀਕ ਸਾਹਿਤ#ਹੈਲਨਵਾਦੀ ਸਾਹਿਤ |
ਜੀਵਨ ਸਾਥੀ | ਟਿਮੋਕਸੈਨਾ |
ਬੱਚੇ | ਟਿਮੋਕਸੈਨਾ ਜੂਨੀਅਰ ਆਟੋਬੁਲੂਸ ਪਲੂਟਾਰਕ II |
ਪਲੂਟਾਰਕ (/ˈpluːtɑːrk/; Greek: Lua error in package.lua at line 80: module 'Module:Lang/data/iana scripts' not found., ਪਲੂਟਾਰਖੋਸ, ਕੋਈਨੇ ਯੂਨਾਨੀ: [plŭːtarkʰos]) ਫਿਰ ਰੋਮਨ ਨਾਗਰਿਕ ਬਣਨ ਤੇ ਲੂਸੀਅਸ ਮੇਸਤਰੀਅਸ ਪਲੂਤਾਰਕਸ (Lua error in package.lua at line 80: module 'Module:Lang/data/iana scripts' not found.),[1] (ਅੰਦਾਜ਼ਨ 46 – 120), ਇੱਕ ਗ੍ਰੀਕ ਇਤਹਾਸਕਾਰ, ਜੀਵਨੀਕਾਰ, ਅਤੇ ਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂ ਸਮਾਨੰਤਰ ਜੀਵਨਿਆਂ ਅਤੇ ਮੋਰਲੀਆ ਲਈ ਜਾਣਿਆ ਜਾਂਦਾ ਹੈ।[2] ਅੱਜ ਉਸਨੂੰ ਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ।