ਸਮੱਗਰੀ 'ਤੇ ਜਾਓ

ਪਲੂਟਾਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਲੂਟਾਰਕ
ਜਨਮਅੰਦਾਜ਼ਨ 46
ਮੌਤਅੰਦਾਜ਼ਨ 120 (ਉਮਰ 74)
ਪੇਸ਼ਾਜੀਵਨੀਕਾਰ, ਨਿਬੰਧਕਾਰ, ਪੁਜਾਰੀ, ਐਮਬੈਸਡਰ, ਮੈਜਿਸਟ੍ਰੇਟ
ਲਹਿਰਮਧਕਾਲੀ ਅਫਲਾਤੂਨਵਾਦ,
ਪੁਰਾਤਨ ਗ੍ਰੀਕ ਸਾਹਿਤ#ਹੈਲਨਵਾਦੀ ਸਾਹਿਤ
ਜੀਵਨ ਸਾਥੀਟਿਮੋਕਸੈਨਾ
ਬੱਚੇਟਿਮੋਕਸੈਨਾ ਜੂਨੀਅਰ
ਆਟੋਬੁਲੂਸ
ਪਲੂਟਾਰਕ II

ਪਲੂਟਾਰਕ (/ˈpltɑːrk/; Greek: Πλούταρχος, ਪਲੂਟਾਰਖੋਸ, ਕੋਈਨੇ ਯੂਨਾਨੀ: [plŭːtarkʰos]) ਫਿਰ ਰੋਮਨ ਨਾਗਰਿਕ ਬਣਨ ਤੇ ਲੂਸੀਅਸ ਮੇਸਤਰੀਅਸ ਪਲੂਤਾਰਕਸ (Λούκιος Μέστριος Πλούταρχος),[1] (ਅੰਦਾਜ਼ਨ 46 – 120), ਇੱਕ ਗ੍ਰੀਕ ਇਤਹਾਸਕਾਰ, ਜੀਵਨੀਕਾਰ, ਅਤੇ ਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂ ਸਮਾਨੰਤਰ ਜੀਵਨਿਆਂ ਅਤੇ ਮੋਰਲੀਆ ਲਈ ਜਾਣਿਆ ਜਾਂਦਾ ਹੈ।[2] ਅੱਜ ਉਸਨੂੰ ਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ।

ਹਵਾਲੇ

[ਸੋਧੋ]
  1. ਮੇਸਤਰੀਅਸ ਜਾਂ ਲੂਸੀਅਸ ਮੇਸਤਰੀਅਸ ਪਲੂਟਾਰਕ ਨੇ ਰੋਮਨ ਰਵਾਇਤ ਅਨੁਸਾਰ ਰੋਮਨ ਨਾਗਰਿਕਤਾ ਲਈ ਆਪਣੇ ਸਰਪ੍ਰਸਤ (ਇਸ ਸੂਰਤ ਵਿੱਚ ਲੂਸੀਅਸ ਮੇਸਤਰੀਅਸ ਫਲੋਰਸ,ਇੱਕ ਰੋਮਨ ਵਕੀਲ) ਤੋਂ ਲਿਆ ਸੀ।
  2. "Plutarch". Oxford Dictionary of Philosophy.