ਪਸ਼ੂ ਅਧਿਕਾਰ
ਦਿੱਖ
ਪਸ਼ੂ ਅਧਿਕਾਰ | |
---|---|
Description of beliefs | Nonhuman animals have interests, and those interests ought not to be discriminated against on the basis of species membership alone.[2] |
Early proponents | Henry Salt (1851–1939) Lizzy Lind af Hageby (1878–1963) Leonard Nelson (1882–1927) |
Notable academic proponents | |
List | ਪਸ਼ੂ ਅਧਿਕਾਰਾਂ ਦੇ ਵਕੀਲਾਂ ਦੀ ਸੂਚੀ |
Key texts | Henry Salt's Animals' Rights (1894) Peter Singer's Animal Liberation (1975) Tom Regan's The Case for Animal Rights (1983) Gary Francione's Animals, Property, and the Law (1995) |
Portal | Animal rights portal |
ਪਸ਼ੂ ਅਧਿਕਾਰਾ ਤੋਂ ਭਾਵ ਹੈ ਕਿ ਸਾਰੇ ਗੈਰ-ਮਨੁੱਖੀ ਪਸ਼ੂਆਂ ਦੇ ਵੀ ਮਨੁੱਖਾਂ ਵਾਂਗ ਕੁਝ ਕੁਦਰਤੀ ਅਧਿਕਾਰ ਹਨ। ਪਸ਼ੂ ਅਧਿਕਾਰਾਂ ਦੇ ਜ਼ਿਆਦਾਤਰ ਸਮਰਥਕ ਮੰਨਦੇ ਹਨ ਕਿ ਗੈਰ-ਮਨੁੱਖੀ ਪਸ਼ੂਆਂ ਦੇ ਕੁਦਰਤੀ ਅਧਿਕਾਰਾਂ ਨੂੰ ਕਿਸੇ ਮਨੁੱਖ ਦੁਆਰਾ ਸਾਧਨ, ਭੋਜਨ, ਕਪੜਿਆਂ, ਕਿਸੇ ਨਵੇਂ ਪ੍ਰਯੋਗ ਅਤੇ ਮਨੋਰੰਜਨ ਲਈ ਵਰਤਿਆ ਨਹੀਂ ਜਾਣਾ ਚਾਹੀਦਾ।