ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹੁ ਫੁਟਾਲੇ ਤੋਂ ਪਹਿਲਾਂ ਗੁਰਦਿਆਲ ਸਿੰਘ ਦੁਆਰਾ ਲਿਖਿਆ ਨਾਵਲ ਹੈ। ਜੋ ਕਿ ਆਜ਼ਾਦੀ ਤੋ ਪਹਿਲਾ ਦੇ ਹਾਲਾਤ, ਸੰਘਰਸ਼ ਤੇ ਜੈਤੋ ਦੇ ਮੋਰਚੇ ਤੇ ਆਧਾਰਿਤ ਹੈ। ਇਸ ਦੇ ਮੁੱਖ ਪਾਤਰ ਨੱਥਾ ਸਿੰਘ, ਦੀਨਾ ਤੇ ਜਗਨਾ ਨਾਂ ਦੇ ਤਿੰਨ ਨੌਜਵਾਨ ਹਨ ਜੋ ਪੜਦੇ-ਪੜਦੇ ਆਜ਼ਾਦੀ ਦੀ ਜੰਗ ਵਿੱਚ ਸ਼ਾਮਿਲ ਹੋ ਜਾਂਦੇ ਹਨ।