ਸਮੱਗਰੀ 'ਤੇ ਜਾਓ

ਪਿਸ਼ਾਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਿਲਿਪ ਬਰਨ-ਜੋਨਸ ਦੁਆਰਾ ਬਣਾਇਆ ਪਿਸ਼ਾਚ ਦਾ ਚਿੱਤਰ,1897

ਪਿਸ਼ਾਚ (English: Vampire) ਕਲਪਿਤ ਪ੍ਰਾਣੀ ਹਨ ਜੋ ਜਿਉਂਦੇ ਪ੍ਰਾਣੀਆਂ ਦੇ ਜੀਵਨ ਸਾਰ ਖਾ ਕੇ ਜਿਉਂਦੇ ਰਹਿੰਦੇ ਹਨ,ਖਾਸ ਤੌਰ 'ਤੇ ਇਹ ਪ੍ਰਾਣੀਆਂ ਦਾ ਖੂਨ ਪੀਂਦੇ ਹਨ। ਇਨ੍ਹਾਂ  ਦਾ ਵਰਣਨ ਮਰੇ ਹੋਏ ਪਰ ਅਲੌਕਿਕ ਸੰਸਾਰ ਦੇ ਪ੍ਰਾਣੀਆਂ ਦੇ ਰੂਪ ਵਿੱਚ ਕੀਤੀ ਜਾਂਦਾ ਹੈ। ਕੁਝ ਅਪ੍ਰਚਿੱਲਤ ਪਰੰਪਰਾਵਾਂ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਿਸ਼ਾਚ ਖੂਨ ਪੀ ਕੇ ਜਿਉਂਦੇ ਰਹਿਣ ਵਾਲੇ ਲੋਕ ਸਨ।[1][2][3] 

ਪੈਰ-ਟਿਪਣੀਆਂ

[ਸੋਧੋ]
  1. बुन्सन,वैम्पायर इनसाइक्लोपीडिया, पृष्ठ 219.
  2. Dundes, Alan (1998). The Vampire: A Casebook. University of Wisconsin Press. pp. 13. आई॰ऍस॰बी॰ऍन॰ 0299159248.
  3. “Vampire”।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]