ਪ੍ਰੇਮ ਸੰਨਿਆਸ
ਦਿੱਖ
ਪ੍ਰੇਮ ਸੰਨਿਆਸ (The Light of Asia) | |
---|---|
ਨਿਰਦੇਸ਼ਕ | ਫਰਾਂਜ ਓਸਟੀਨ ਹਿਮਾਂਸ਼ੁ ਰਾਏ |
ਲੇਖਕ | ਐਡਵਿਨ ਆਰਨੋਲਡ (ਕਹਾਣੀ) ਨਿਰੰਜਣ ਪਾਲ (ਸਕਰੀਨਪਲੇ) |
ਨਿਰਮਾਤਾ | ਗਰੇਟ ਈਸਟਰਨ ਫ਼ਿਲਮ ਕਾਰਪੋਰੇਸ਼ਨ Münchner Lichtspielkunst AG |
ਸਿਤਾਰੇ | ਸੀਤਾ ਦੇਵੀ ਹਿਮਾਂਸ਼ੁ ਰਾਏ ਸ਼ਾਰਦਾ ਉਕਿਲ |
ਸੰਗੀਤਕਾਰ | Hansheinrich Dransmann |
ਡਿਸਟ੍ਰੀਬਿਊਟਰ | Münchner Lichtspielkunst AG ਗਰੇਟ ਈਸਟਰਨ ਫ਼ਿਲਮ ਕਾਰਪੋਰੇਸ਼ਨ |
ਰਿਲੀਜ਼ ਮਿਤੀਆਂ |
|
ਮਿਆਦ | 97 ਮਿੰਟ |
ਦੇਸ਼ | ਵੀਮਰ ਗਣਤੰਤਰ ਭਾਰਤ |
ਪ੍ਰੇਮ ਸੰਨਿਆਸ (The Light of Asia) (ਜਰਮਨ: Die Leuchte Asiens) ਫਰਾਂਜ ਓਸਟੀਨ ਅਤੇ ਹਿਮਾਂਸ਼ੁ ਰਾਏ ਦੀ ਨਿਰਦੇਸਿਤ ਮੂਕ ਫ਼ਿਲਮ ਹੈ। ਇਹ ਫ਼ਿਲਮ ਗੌਤਮ ਬੁੱਧ ਦੇ ਜੀਵਨ ਨਾਲ ਜੁੜੀ ਐਡਵਿਨ ਆਰਨੋਲਡ ਦੀ ਲਿਖੀ ਕਵਿਤਾ ਏਸ਼ੀਆ ਦਾ ਚਾਨਣ (The Light of Asia) (1879) ਦੇ ਅਧਾਰ ਤੇ ਇੱਕ ਪੁਰਾਣੀ ਸਫੈਦ ਸ਼ਿਆਮ 1925 ਦੀ ਫ਼ਿਲਮ ਹੈ। ਇਹ ਫ਼ਿਲਮ ਗੌਤਮ ਬੁੱਧ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ ਅੱਗੇ ਕਥਾ ਇਹ ਦਿਖਾਉਂਦੀ ਹੈ ਕਿ, ਕਿਵੇਂ ਰਾਜ ਕੁਮਾਰ ਗੌਤਮ ਦਾ ਲਾਲਨ ਪਾਲਣ, ਸੁਖ ਸਮਰਿਧੀ ਅਤੇ ਬੇਹੱਦ ਦੌਲਤ ਵਿਲਾਸਿਤਾ ਭਰੇ ਰਾਜ ਮਹਲ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਰਾਜਕੁਮਾਰੀ ਯਸ਼ੋਧਰਾ ਦੇ ਨਾਲ ਹੋਇਆ ਅਤੇ ਉਨ੍ਹਾਂ ਦੇ ਬਾਲਕ ਰਾਹੁਲ ਦਾ ਜਨਮ ਹੋਇਆ। ਫਿਰ ਸਿਧਾਰਥ ਦਾ ਮਹਲ ਛੱਡ ਕੇ ਜਾਣਾ ਅਤੇ ਬੁੱਧ ਬਣਨਾ ਦਰਸਾਇਆ ਹੈ।
ਬਾਹਰੀ ਲਿੰਕ
[ਸੋਧੋ]- Prem Sanyas ਇੰਟਰਨੈੱਟ ਮੂਵੀ ਡਾਟਾਬੇਸ 'ਤੇ
- Silentfilm.org Archived 2006-04-29 at the Wayback Machine.
- Spicevienna.org Archived 2007-09-27 at the Wayback Machine., Prem Sanyas