ਸਮੱਗਰੀ 'ਤੇ ਜਾਓ

ਬਲਿਟਜ਼ (ਅਖ਼ਬਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Blitz
ਕਿਸਮਹਫਤਾਵਾਰੀ ਅਖ਼ਬਾਰ
ਸੰਸਥਾਪਕਰੂਸੀ ਕਰੰਜੀਆ
ਸੰਪਾਦਕਰੂਸੀ ਕਰੰਜੀਆ
ਸਥਾਪਨਾ1 ਫਰਵਰੀ 1941
ਭਾਸ਼ਾਅੰਗਰੇਜ਼ੀ, ਹਿੰਦੀ, ਉਰਦੂ, ਮਰਾਠੀ
Ceased publication1990ਵਿਆਂ ਦਾ ਮਧ
ਮੁੱਖ ਦਫ਼ਤਰਮੁੰਬਈ, ਭਾਰਤ

ਬਲਿਟਜ਼, ਇੱਕ ਪ੍ਰਸਿੱਧ ਖੋਜੀ ਹਫਤਾਵਾਰੀ ਅਖ਼ਬਾਰ ਸੀ ਜੋ ਬੰਬਈ ਤੋਂ ਪ੍ਰਕਾਸ਼ਿਤ ਹੁੰਦਾ ਸੀ ਅਤੇ ਰੂਸੀ ਕਰੰਜੀਆ ਇਸਦਾ ਸੰਪਾਦਕ ਸੀ। ਇਹ ਭਾਰਤ ਦਾ ਪਹਿਲਾ ਹਫ਼ਤਾਵਾਰੀ ਅਖ਼ਬਾਰ 1941 ਵਿੱਚ ਸ਼ੁਰੂ ਹੋਇਆ ਸੀ ਅਤੇ ਇਹਦਾ ਫ਼ੋਕਸ ਖੋਜੀ ਪੱਤਰਕਾਰੀ ਅਤੇ ਸਿਆਸੀ ਖ਼ਬਰਾਂ ਤੇ ਸੀ,[1]

ਹਵਾਲੇ

[ਸੋਧੋ]