ਸਮੱਗਰੀ 'ਤੇ ਜਾਓ

ਬੁੱਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੁੱਧੀ ਜਾਂ ਹੋਸ਼ (intelligence) ਮਨ (mind) ਦੀ ਯੋਗਤਾ ਜਾਂ ਸਿਫ਼ਤ ਹੁੰਦੀ ਹੈ ਜਿਸਦੀ ਮਦਦ ਨਾਲ ਬੰਦਾ ਕਿਸੇ ਗੱਲ ਜਾਂ ਅਨੁਭਵ ਨੂੰ ਸਮਝ ਸਕਦਾ ਹੈ। ਸਮਝਣ ਦੀ ਇਸ ਪ੍ਰਕਿਰਿਆ ਵਿੱਚ ਕੀ ਮਾਨਸਿਕ ਸਮਰਥਾਵਾਂ ਸ਼ਾਮਲ ਹੁੰਦੀਆਂ ਹਨ ਜਿਹਨਾਂ ਵਿੱਚ ਮੰਤਕ, ਯੋਜਨਾ, ਦਿੱਬਦ੍ਰਿਸ਼ਟੀ ਅਤੇ ਅਮੂਰਤੀਕਰਨ ਆਦਿ ਪ੍ਰਮੁੱਖ ਹਨ।