ਬੈਕਸਟਰ, ਤੁਰਮਨ ਸਮਿੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਕਸਟਰ, ਤਰੁਮਨ ਸਮਿੱਥ [1867-1956]

ਤਰੁਮਨ ਸਮਿੱਥ ਕਾਮਾਗਾਟਾ-ਮਾਰੂ ਕਿੱਸੇ ਸਮੇਂ ਵੈਨਕੂਵਰ ਦਾ ਮੇਅਰ ਸੀ। ਉਸਦਾ ਜਨਮ ਕਾਰਲਿੰਗ ਫਾਰਮ ਨੇੜੇ ਫੁਲਾਰਟਨ 'ਵ ਹੋਇਆ ਜੇ ਕਿ ਤੇਜੀ ਨਾਲ ਵਧ ਰਿਹਾ ਸੀ ਜਿਸਨੂੰ ਪਿਛਲੇ ਦੋ ਦਹਾਕਿਆਂ ਤੋਂ ਇੰਗਲਿਸ਼, ਜਰਮਨ ਤੇ ਸਕੌਟ ਦੇ ਆਗੂਆਂ ਨੇ

ਵਸਾਇਆ ਸੀ। ਪ੍ਰਾਇਮਰੀ ਸਕੂਲ ਦੇ ਪ੍ਰਤਿਬੰਧਕ ਬਣਨ ਤੋਂ ਪਹਿਲਾਂ ਉਹ ਆਪਣੇ ਅਗੇਤੀ 20 ਵੇਂ ਵਰੇ੍ ਵਿੱਚ ਵੈਨਕੂਵਰ ਆਰੇ ਤੇ ਕੰਮ ਕਰਨ ਆਇਆ ਸੀ। ਉਹ ਡਾਊਨਟਾਊਨ ਵੈਨਕੂਵਰ 'ਚ ਫ਼ਰਨੀਚਰ ਦੀ ਦੁਕਾਨ ਤੇ ਵਕੀਲ ਅਤੇ ਉਦਯੋਗਪਤੀ ਬਣ ਗਿਆ।

1913 ਵਿੱਚ ਮੇਅਰ ਦੀ ਚੋਣ ਤੋਂ ਪਹਿਲਾਂ ਉਹ ਕਈ ਸਾਲ ਤੱਕ ਮਿਊਂਸੀਪਲ ਕਮੇਟੀ 'ਚ ਕੰਮ ਕਰਦਾ ਰਿਹਾ ਸੀ। 1914 ਵਿੱਚ ਉਹ ਵੱਡੇ ਫਰਕ ਨਾਲ ਜਿੱਤ ਗਿਆ ਪਰ 1915 ਵਿੱਚ ਉਸ ਉਮੀਦਵਾਰ ਨੂੰ ਹਾਰ ਗਿਆ ਜਿਸਦੀ ਮਜ਼ਦੂਰ ਜਮਾਤ ਦੇ ਵੋਟਰਾਂ ਨੂੰ

ਅਪੀਲ ਜਿਆਦਾ ਸੀ। 1914 ਗਰਮੀਆਂ ਨੂੰ, ਕਾਮਾਗਾਟਾ-ਮਾਰੂ ਦੇ ਵੈਨਕੂਵਰ ਪਹੁੰਚਣ ਦੇ ਕੁਛ ਦੇਰ ਬਾਦ ਹੀ ਉਸਨੇ ਏਸ਼ੀਅਨ ਦੇ ਖਿਲਾਫ਼ ਇੱਕ ਜਥੇਬੰਦੀ ਬਣਾਈ ਜਿਸ ਦੇ ਮੁਖ ਬੁਲਾਰੇ ਐੱਚ.ਐੱਚ.ਸਟੀਵਨ ਸਨ।

ਸ੍ਰੋਤ: ਜੌਹਨ ਮੈਕਈ: "ਦ ਮੇਅਰਜ਼ ਆਫ ਵੈਨਕੂਵਰ: ਏ.ਲਿਵਲੀ ਹਿਸਟਰੀ," ਵੈਨਕੂਵਰ ਸੱਨ, 5 ਅਪ੍ਰੈਲ 2011, ਚੱਕ ਡੇਵਿਸ, ਦ ਹਿਸਟਰੀ ਆਫ ਮੈਟਰੋ ਪੋਲੀਟਨ ਵੈਨਕੂਵਰ [ਵੈਨਕੂਵਰ ਹਾਰਬਰ ਪਬਿਲੀਕੇਸ਼ਨ ਕੋ.2009], ਡਬਲਊ ਐੱਸ, ਤੇ ਐੱਚ.ਜੇ

ਹੌਸਟਨ, ਪਰਥ ਕਾਊਂਟੀ ਟੂ 1967 [ਸਟਾਰਟਫੋਰਡ: ਦ ਕਾਰਪੋਰੇਸ਼ਨ ਆਫ ਪਰਥ]