ਬੈਠਕ
ਦਿੱਖ
ਇੱਕ ਬੈਠਕ ਵਿੱਚ, ਇੱਕ ਜਾਂ ਇੱਕ ਤੋਂ ਵੱਧ ਵਿਸ਼ਿਆਂ ਬਾਰੇ ਚਰਚਾ ਕਰਨ ਲਈ ਦੋ ਜਾਂ ਜਿਆਦਾ ਲੋਕ ਅਕਸਰ ਇੱਕ ਰਸਮੀ ਮਾਹੌਲ ਵਿੱਚ ਇਕੱਠੇ ਹੁੰਦੇ ਹਨ।
ਪਰਿਭਾਸ਼ਾ
[ਸੋਧੋ]ਮਰ੍ਰੀਮ-ਵੈਬਸਟ ਡਿਕਸ਼ਨਰੀ ਵਿੱਚ ਬੈਠਕ ਨੂੰ "ਇਕੱਠੇ ਹੋਣ ਦੀ ਇੱਕ ਪ੍ਰਕਿਰਿਆ" ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਉਦਾਹਰਨ ਲਈ "ਇੱਕ ਆਮ ਮੰਤਵ ਲਈ ਇਕੱਠੀ ਹੋਈ ਸਭਾ"[1]
ਇੱਕ ਬੈਠਕ ਦੋ ਜਾਂ ਦੋ ਤੋਂ ਵੱਧ ਲੋਕਾਂ ਵੱਲੋਂ ਇਕੱਠੇ ਹੋ ਕੇ ਸਾਂਝੇ ਟੀਚੇ ਦੀ ਪ੍ਰਾਪਤੀ ਦੇ ਉਦੇਸ਼ ਲਈ ਬੁਲਾਈ ਜਾਂਦੀ ਹੈ। ਆਮ ਤੌਰ 'ਤੇ ਬੈਠਕਾਂ ਆਮ੍ਹੋ - ਸਾਮ੍ਹਣੇ ਬੈਠ ਕੇ ਹੀ ਹੁੰਦੀਆਂ ਹਨ ਪਰ ਅੱਜ ਦੇ ਸੰਚਾਰ ਤਕਨਾਲੋਜੀ ਯੁੱਗ ਵਿੱਚ ਬੈਠਕਾਂ ਟੈਲੀਫ਼ੋਨ ਕਾਨਫਰੰਸ ਕਾਲ, ਸਕਾਈਪ ਕਾਨਫਰੰਸ ਕਾਲ ਅਤੇ ਵੀਡੀਓਕਾਨਫਰੰਸ ਦੁਆਰਾ ਵੀ ਹੁੰਦੀਆਂ ਹਨ।
ਹਵਾਲੇ
[ਸੋਧੋ]- ↑ Meeting – Definition and More from the Free Merriam-Webster Dictionary. (n.d.). Dictionary and Thesaurus – Merriam-Webster Online. Retrieved 2016-02-04.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |