ਬ੍ਰਿਟਨੀ ਸਪੀਅਰਸ
ਦਿੱਖ
ਬ੍ਰਿਟਨੀ ਸਪੀਅਰਸ | |
---|---|
ਜਨਮ | Britney Jean Spears ਦਸੰਬਰ 2, 1981 McComb, Mississippi, U.S. |
ਪੇਸ਼ਾ |
|
ਸਰਗਰਮੀ ਦੇ ਸਾਲ | 1992–present |
ਏਜੰਟ | Larry Rudolph |
ਜੀਵਨ ਸਾਥੀ | |
ਬੱਚੇ | 2 |
Parents |
|
ਰਿਸ਼ਤੇਦਾਰ |
|
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ | Vocals |
ਲੇਬਲ | |
ਵੈੱਬਸਾਈਟ | britneyspears britney |
ਬ੍ਰਿਟਨੀ ਸਪੀਅਰਸ (Lua error in package.lua at line 80: module 'Module:Lang/data/iana scripts' not found., ਜਨਮ 2 ਦਸੰਬਰ 1981) ਇੱਕ ਅਮਰੀਕੀ ਗਾਇਕ,ਡਾਂਸਰ ਅਤੇ ਅਦਾਕਾਰਾ ਹੈ। ਬ੍ਰਿਟਨੀ ਦਾ ਜਨਮ ਮੈੱਕਮਬ, ਮਿਸੀਸਿਪੀ ਅਤੇ ਪਰਵਰਿਸ ਕੈਂਟਬੂੱਡ, ਲੁਈਸਿਆਨਾ ਵਿੱਚ ਹੋਈ। 1997 ਵਿੱਚ ਜੀਵਾ ਰਿਕਾਰਡ ਨਾਲ ਕੰਮ ਕਰਨ ਤੋ ਪਹਿਲਾ ਉਸਨੇ ਬਚਪਨ ਵਿੱਚ ਟੈਲੀਵਿਜ਼ਨ ਉਪਰ ਅਪਨੀ ਅਦਾਕਾਰੀ ਪੇਸ ਕੀਤੀ। ਸਪੀਅਰਸ ਨੂੰ ਅਤੰਰ-ਰਾਸ਼ਟਰੀ ਪੱਧਰ ਉਪਰ ਸਫਲਤਾ ਉਸਦੀ ਪਹਿਲੀ ਅਤੇ ਦੂਜੀ ਐਲਬਮ, ..ਬੇਬੀ ਵਨ ਮੋਰ ਟਾਇਮ (1999) ਅਤੇ ਉਪਸ!..ਆਈ ਡਿਡ ਇਟ ਅਗੇਨ (2000) ਨਾਲ ਮਿਲੀ। ਉਸ ਸਮੇਂ ਇਹ ਕਿਸੇ ਨੌਜਵਾਨ ਕੁੜੀ ਦੀਆਂ ਸਭ ਤੋ ਵੱਧ ਵਿਕਣ ਵਾਲੀ ਐਲਬਮਾਂ ਸੀ।[1]
ਹਵਾਲੇ
[ਸੋਧੋ]- ↑ Folkard, Claire (2003). Guinness World Records 2003. Bantam Books. p. 288. ISBN 978-0-553-58636-7.