ਭਾਰਤ ਵਿੱਚ ਸਾਖਰਤਾ
ਦਿੱਖ
ਭਾਰਤ ਵਿੱਚ ਸਾਖਰਤਾ ਦਰ 75.06 ਹੈ (2011), ਜੋ ਕਿ 1947 ਵਿੱਚ ਸਿਰਫ 18% ਸੀ। ਭਾਰਤ ਦੀ ਸਾਖਰਤਾ ਦਰ ਸੰਸਾਰ ਦੀ ਸਾਖਰਤਾ ਦਰ 84% ਤੋਂ ਘੱਟ ਹੈ। ਭਾਰਤ ਵਿੱਚ ਸਾਖਰਤਾ ਦੇ ਮਾਮਲੇ ਵਿੱਚ ਪੁਰਖ ਅਤੇ ਔਰਤਾਂ ਵਿੱਚ ਕਾਫ਼ੀ ਅੰਤਰ ਹੈ। ਜਿਥੇ ਪੁਰਸ਼ਾਂ ਦੀ ਸਾਖਰਤਾ ਦਰ 82.14 ਹੈ ਉਥੇ ਹੀ ਔਰਤਾਂ ਵਿੱਚ ਇਸਦਾ ਫ਼ੀਸਦੀ ਕੇਵਲ 65.46 ਹੈ। ਔਰਤਾਂ ਵਿੱਚ ਘੱਟ ਸਾਖਰਤਾ ਦਾ ਕਾਰਨ ਜਿਆਦਾ ਆਬਾਦੀ ਅਤੇ ਪਰਵਾਰ ਨਿਯੋਜਨ ਦੀ ਜਾਣਕਾਰੀ ਕਮੀ ਹੈ।