ਮਹਿੰਦਰ ਸਿੰਘ ਸਰਨਾ
ਦਿੱਖ
ਮਹਿੰਦਰ ਸਿੰਘ ਸਰਨਾ (1923–2001) ਇੱਕ ਪੰਜਾਬੀ ਗਲਪਕਾਰ ਸੀ।[1][2] ਇਸਦਾ ਜਨਮ 1923 ਨੂੰ ਰਾਵਲਪਿੰਡੀ, ਬਰਤਾਨਵੀ ਭਾਰਤ ਵਿੱਚ ਹੋਇਆ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਮਹਿੰਦਰ ਸਿੰਘ ਸਰਨਾ ਦੀਆਂ ਚੋਣਵੀਆਂ ਕਹਾਣੀਆਂ (ਸੰਪਾਦਕ, ਬਲਦੇਵ ਸਿੰਘ 'ਬੱਦਨ')
- Savage Harvest (ਅੰਗਰੇਜ਼ੀ ਅਨੁਵਾਦ: ਨਵਤੇਜ਼ ਸਰਨਾ)
- ਪੱਥਰ ਦੇ ਆਦਮੀ (1949)
- ਸ਼ਗਨਾਂ ਭਰੀ ਸਵੇਰ (1951)
- ਸੁਪਨਿਆਂ ਦੀ ਸੀਮਾ (1959)
- ਛਵੀਆਂ ਦੀ ਰੁੱਤ (1961)
- ਵੰਝਲੀ ਤੇ ਵਿਲਕਣੀ (1968)
- ਸੁੰਦਰ ਘਾਟੀ ਦੀ ਸਹੁੰ (1980)
- ਸੂਹਾ ਸਾਲੂ ਸੂਹਾ ਗੁਲਾਬ (1980)
- ਕਲਾ ਬੱਦਲ ਕੂਲੀ ਧੁੱਪ (1984)
- ਨਵੇਂ ਜੁੱਗ ਦੇ ਵਾਰਸ (ਪੰਜਾਬੀ ਲਈ ਸਾਹਿਤ ਅਕਾਦਮੀ ਪੁਰਸਕਾਰ ਜੇਤੂ) (1991)
- ਔਰਤ ਇਮਾਨ (1993)
ਨਾਵਲ
[ਸੋਧੋ]- ਪੀੜਾਂ ਮੱਲੇ ਰਾਹ (1954)
- ਕਾਗਾਂ ਦੇ ਕੰਢੇ (1956)
- ਨੀਲਾ ਗੁਲਾਬ (1977)
- ਸੂਹਾ ਰੰਗ ਮਜੀਠ ਦਾ (1988)
ਮਹਾਕਾਵਿ
[ਸੋਧੋ]- ਚਮਕੌਰ (1977)
- ਸਾਕਾ ਜਿਨ ਕੀਆ (1978)
- ਪਾਉਂਟਾ (1978)
- ਅਬ ਜੂਝਣ ਕੋ ਦਾਓ (1995)
ਸਨਮਾਨ
[ਸੋਧੋ]ਸਰਨਾ ਜੀ ਨੂੰ ਉਹਨਾਂ ਦੀ ਪੁਸਤਕ ਨਵੇਂ ਯੁੱਗ ਦੇ ਵਾਰਿਸ (ਮਿੰਨੀ ਕਹਾਣੀਆਂ)ਲਈ 1994 ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ।[3]
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Mohinder Singh Sarna". thesikhencyclopedia.com.
- ↑ "Mohinder Singh Sarna". thehindu.com.
- ↑ "AKADEMI AWARDS 1994". sahitya-akademi.gov.in.