ਮੰਗੋਲ ਭਾਸ਼ਾਵਾਂ
ਦਿੱਖ
ਮੰਗੋਲ ਭਾਸ਼ਾਵਾਂ ਪੂਰਬੀ-ਕੇਂਦਰੀ ਏਸ਼ੀਆ ਦਾ ਇੱਕ ਭਾਸ਼ਾ ਪਰਿਵਾਰ ਹੈ ਜਿਸ ਦੀਆਂ ਭਾਸ਼ਾਵਾਂ ਵਿਸ਼ੇਸ਼ ਤੌਰ ਉੱਤੇ ਮੰਗੋਲ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਭਾਸ਼ਾ ਪਰਿਵਾਰ ਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਮੰਗੋਲ ਭਾਸ਼ਾ ਹੈ ਜੋ ਕਿ ਮੰਗੋਲੀਆ ਅਤੇ ਅੰਦਰੂਨੀ ਮੰਗੋਲੀਆ, ਚੀਨ ਵਿੱਚ 57 ਲੱਖ ਤੋਂ ਵੱਧ ਲੋਕਾਂ ਦੁਆਰਾ ਬੋਲੀ ਜਾਂਦੀ ਹੈ।[1]
ਹਵਾਲੇ
[ਸੋਧੋ]- ↑ Svantesson et al. (2005:141)