ਸਮੱਗਰੀ 'ਤੇ ਜਾਓ

ਯਾਕੂਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਾਕੂਬ
ਯਾਕੂਬ ਦੀ ਫਰਿਸ਼ਤੇ ਨਾਲ ਕੁਸ਼ਤੀ, ਰੇਮਬਰਾਂ ਦੀ ਕ੍ਰਿਤੀ
ਹੋਰ ਨਾਮਇਸਰਾਈਲ
ਬੱਚੇ12 ਪੁੱਤਰ (Twelve Tribes of Israel), 1 ਗਿਆਤ ਧੀ
Parentਇਸਹਾਕ ਅਤੇ Rebecca

ਹਜ਼ਰਤ ਯਾਕੂਬ ਦਾ ਦੂਸਰਾ ਨਾਮ ਇਸਰਾਈਲ ਹੈ।[1] ਇਸ ਦਾ ਮਾਅਨੀ ਹੈ ਅਬਦੁੱਲਾ। ਅੱਲ੍ਹਾ ਦਾ ਬੰਦਾ। ਹਜ਼ਰਤ ਯਾਕੂਬ ਨੂੰ ਮੁਸਲਮਾਨ, ਯਹੂਦੀ ਅਤੇ ਈਸਾਈ ਨਬੀ ਮੰਨਦੇ ਹਨ। ਇਹ ਹਜ਼ਰਤ ਇਸਹਾਕ ਔਲੀਆ ਇਸਲਾਮ ਦਾ ਬੇਟਾ ਅਤੇ ਹਜ਼ਰਤ ਇਬਰਾਹੀਮ ਔਲੀਆ ਇਸਲਾਮ ਦਾ ਪੋਤਾ ਸੀ।[1] ਹਜ਼ਰਤ ਯੂਸੁਫ਼ ਔਲੀਆ ਇਸਲਾਮ ਇਸ ਦਾ ਹੀ ਬੇਟਾ ਸੀ। ਇਸਦਾ ਜ਼ਿਕਰ ਓਲਡ ਟੈਸਟਾਮੈਂਟ ਵਿੱਚ ਇਕ ਸੌ ਸਤਰ ਤੋਂ ਵੱਧ ਬਾਰ ਅਤੇ ਕੁਰਆਨ ਦੀਆਂ ਦੱਸ ਸੂਰਤਾਂ ਵਿੱਚ ਸੋਲਾਂ ਬਾਰ ਆਇਆ ਹੈ।

ਹਵਾਲੇ

[ਸੋਧੋ]
  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1957. ISBN 81-7116-176-6.