ਰਾਜ ਅਤੇ ਇਨਕਲਾਬ
ਦਿੱਖ
ਲੇਖਕ | ਵਲਾਦੀਮੀਰ ਲੈਨਿਨ |
---|---|
ਮੂਲ ਸਿਰਲੇਖ | Государство и революция |
ਦੇਸ਼ | ਰੂਸੀ ਗਣਰਾਜ |
ਭਾਸ਼ਾ | ਰੂਸੀ |
ਪ੍ਰਕਾਸ਼ਨ ਦੀ ਮਿਤੀ | ਅਗਸਤ, 1917 |
ਰਾਜ ਅਤੇ ਇਨਕਲਾਬ (1917), ਵਲਾਦੀਮੀਰ ਲੈਨਿਨ ਦੀ ਲਿਖੀ ਇੱਕ ਪੁਸਤਕ ਹੈ ਜਿਸ ਵਿੱਚ ਸਮਾਜ ਵਿੱਚ ਰਾਜ ਦੀ ਭੂਮਿਕਾ, ਪ੍ਰੋਲਤਾਰੀ ਇਨਕਲਾਬ ਦੀ ਲੋੜ, ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਕਰਨ ਲਈ ਇਨਕਲਾਬ ਦੀ ਪ੍ਰਾਪਤੀ ਵਾਸਤੇ ਸੋਸ਼ਲ ਡੈਮੋਕਰੇਸੀ ਦੀਆਂ ਸਿਧਾਂਤਿਕ ਕਮੀਆਂ ਦਾ ਵਰਨਣ ਕੀਤਾ ਗਿਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |