ਰੋਜ਼ਾ ਰਾਇਸਾ
ਦਿੱਖ
Rosa Raisa | |
---|---|
ਜਨਮ | Raitza Burchstein ਮਈ 30, 1893 |
ਮੌਤ | ਸਤੰਬਰ 28, 1963 | (ਉਮਰ 70)
ਦਫ਼ਨਾਉਣ ਦੀ ਜਗ੍ਹਾ | Holy Cross Cemetery, Culver City |
ਰੋਜ਼ਾ ਰਾਇਸਾ (30 ਮਈ 1893) – 28 ਸਤੰਬਰ 1963) ਪੋਲੈਂਡ ਵਿੱਚ ਜਨਮੀ ਅਤੇ ਇਤਾਲਵੀ ਤੌਰ ਉੱਤੇ ਸਿਖਿਅਤ ਇੱਕ ਰੂਸੀ-ਯਹੂਦੀ ਨਾਟਕੀ ਓਪਰੇਟਿਕ ਸੋਪ੍ਰਾਨੋ ਸੀ ਜੋ ਬਾਅਦ ਵਿੱਚ ਅਮਰੀਕੀ ਨਾਗਰਿਕ ਬਣ ਗਈ ਸੀ।[1] ਉਸ ਕੋਲ ਕਮਾਲ ਦੀ ਸ਼ਕਤੀ ਵਾਲੀ ਆਵਾਜ਼ ਸੀ ਅਤੇ ਉਹ ਲਾ ਸਕਲਾ, ਮਿਲਾਨ ਵਿਖੇ ਪੁਚੀਨੀ ਦੇ ਆਖਰੀ ਓਪੇਰਾ, ਟੁਰੈਂਡੋਟ ਦੀ ਮੁੱਖ ਭੂਮਿਕਾ ਦੀ ਸਿਰਜਣਹਾਰ ਸੀ।
ਨੋਟਸ ਅਤੇ ਹਵਾਲੇ
[ਸੋਧੋ]- ↑ General books and reference works identify Raisa as either Polish-Jewish or Russian-Jewish. For her views, see the interviews for The Jewish Forum (vol. 5, January 1922, pg. 234) and Harriette Brower, Vocal Mastery: Talks with Master Singers and Teachers (Frederick A. Stokes Co.: New York 1920, p. 94). This and other aspects of her life and career are presented in greater details in Charles Mintzer, Rosa Raisa, a Biography of a Diva with Selections from Her Memoirs (Northeastern University Press: Boston 2001).