ਸਮੱਗਰੀ 'ਤੇ ਜਾਓ

ਸਮਲਿਖਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਲਿਖਤ (Homograph) ਅਜਿਹਾ ਸ਼ਬਦ ਹੁੰਦਾ ਹੈ ਜਿਸਦੇ ਸ਼ਬਦ-ਜੋੜ ਇੱਕ ਹੋਰ ਸ਼ਬਦ ਨਾਲ ਹੂ-ਬ-ਹੂ ਮਿਲੇ ਹੋਣ ਪਰ ਉਹਨਾਂ ਦੇ ਅਰਥ ਵੱਖ-ਵੱਖ ਹੋਣ।

ਉਦਾਹਰਨ

[ਸੋਧੋ]
  • ਵਲਾਂ ਵਾਲੀਆਂ ("ਵਾਲਾ" ਸਬੰਧਕ ਦਾ ਇਲਿੰਗ ਬਹੁ-ਵਚਨ) ਤੇਰੀਆਂ ਵਾਲੀਆਂ (ਕੰਨਾਂ ਦੇ ਗਹਿਣੇ)