ਸਮੱਗਰੀ 'ਤੇ ਜਾਓ

ਸਾਰਾ ਲੀ (ਪਹਿਲਵਾਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਰਾ ਲੀ
2015 ਵਿੱਚ ਸਾਰਾ ਲੀ
ਜਨਮ ਨਾਮਸਾਰਾ ਐਨ ਲੀ
ਜਨਮ(1992-06-07)ਜੂਨ 7, 1992
ਸੇਗੀਨਾਅ, ਮਿਚੀਗਨ, ਯੂ.ਐੱਸ.
ਮੌਤਅਕਤੂਬਰ 5, 2022(2022-10-05) (ਉਮਰ 30)
ਸੈਨ ਐਨਟੋਨੀਓ, ਟੈਕਸਾਸ, ਯੂ.ਐੱਸ.
ਅਲਮਾ ਮਾਤਰਡੈਲਟਾ ਕਾਲਜ
ਜੀਵਨ
ਵੈਜਲੀ ਬਲੇਕ
(ਵਿ. invalid year)
ਬੱਚੇ3
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ
ਰਿੰਗ ਨਾਮ
  • ਹੋਪ[1]
  • ਸਾਰਾ ਲੀ[2]
ਕੱਦ5 ft 6 in (1.68 m)
ਭਾਰ125 lb (57 kg)
Billed fromਹੋਪ, ਮਿਚੀਗਨ
ਟ੍ਰੇਨਰ
  • ਬਿਲੀ ਗੱਨ[3]
  • ਬੂਕਰ ਟੀ
  • ਲਿਟਾ
  • ਸਾਰਾ ਡੈਲ ਰੇ
  • ਟੀਮ ਵਿਜਨ ਡੋਜੋ
ਪਹਿਲਾ ਮੈਚਅਗਸਤ 25, 2015
ਰਿਟਾਇਰਸਤੰਬਰ 30, 2016

ਸਾਰਾ ਐਨ ਲੀ (7 ਜੂਨ, 1992 – ਅਕਤੂਬਰ 5, 2022) ਇੱਕ ਅਮਰੀਕੀ ਟੈਲੀਵਿਜ਼ਨ ਸ਼ਖਸੀਅਤ ਅਤੇ ਪੇਸ਼ੇਵਰ ਪਹਿਲਵਾਨ ਸੀ, ਜੋ WWE ਵਿੱਚ ਆਪਣੇ ਸਮੇਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ। 2015 ਵਿੱਚ, ਉਹ ਡਬਲਯੂਡਬਲਯੂਈ ਮੁਕਾਬਲੇ ਟਫ ਇਨਫ ਦੇ ਛੇਵੇਂ ਸੀਜ਼ਨ ਦੀ ਮਹਿਲਾ ਜੇਤੂ ਸੀ।

5 ਅਕਤੂਬਰ 2023 ਨੂੰ ਉਸਦੀ ਓਟੋਪਸੀ ਰਿਪੋਰਟ ਵਿੱਚ ਪਾਇਆ ਗਿਆ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਸਾਰਾ ਲੀ ਦੀ ਉਮਰ 30 ਸਾਲ ਸੀ।

ਨਿੱਜੀ ਜੀਵਨ

[ਸੋਧੋ]

ਲੀ ਨੇ 30 ਦਸੰਬਰ, 2017 ਨੂੰ ਸਾਬਕਾ WWE ਪਹਿਲਵਾਨ ਵੇਸਲੇ ਬਲੇਕ ਨਾਲ ਵਿਆਹ ਕੀਤਾ [4] ਉਨ੍ਹਾਂ ਦੇ ਤਿੰਨ ਬੱਚੇ ਸਨ। [5]

ਹਵਾਲੇ

[ਸੋਧੋ]
  1. "WWE TOUGH ENOUGH RECAP, AUGUST 25, 2015: AND THE WINNERS ARE..." WWE. August 25, 2015. Retrieved August 25, 2015.
  2. Kiger, John (January 30, 2016). "1/30 T RESULTS FROM VENICE, FL". PWInsider. Retrieved January 31, 2016.
  3. "MEET THE COMPETITORS AND CAST OF WWE TOUGH ENOUGH". WWE Tough Enough. Archived from the original on ਸਤੰਬਰ 6, 2015. Retrieved October 6, 2015.
  4. Johnson, Mike (October 2, 2016). "TOUGH ENOUGH STAR RELEASED BY WWE". PWInsider. Retrieved October 2, 2016.
  5. "Sara Lee, former WWE 'Tough Enough' winner, dies at 30". NBC News. Retrieved October 7, 2022.

ਬਾਹਰੀ ਲਿੰਕ

[ਸੋਧੋ]