ਸਾਲਾਰ ਜੰਗ ਮਿਊਜ਼ੀਅਮ
ਦਿੱਖ
ਸਥਾਪਨਾ | 1951 |
---|---|
ਟਿਕਾਣਾ | ਨਯਾ ਪੁਲ਼, ਹੈਦਰਾਬਾਦ ਦੱਕਨ, ਤਿਲੰਗਾਨਾ, ਭਾਰਤ |
Collection size | 1 ਅਰਬ |
ਸੈਲਾਨੀ | 11,24,776 as on March 2009[1] |
ਵੈੱਬਸਾਈਟ | http://www.salarjungmuseum.in/ |
ਸਾਲਾਰਜੰਗ ਮਿਊਜ਼ੀਅਮ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਅਜਾਇਬ-ਘਰ ਹੈ। ਇਹ ਭਾਰਤ ਦੇ ਹੈਦਰਾਬਾਦ ਨਗਰ ਵਿੱਚ ਸਥਿਤ ਹੈ। ਇਸ ਦੀਆਂ 38 ਗੈਲਰੀਆਂ ਵਿੱਚ 43 ਹਜ਼ਾਰ ਤੋਂ ਜ਼ਿਆਦਾ ਕਲਾਕ੍ਰਿਤੀਆਂ, 9 ਹਜ਼ਾਰ ਪਾਂਡੂਲਿਪੀਆਂ ਅਤੇ 47 ਹਜ਼ਾਰ ਮੁਦਰਿਤ ਕਿਤਾਬਾਂ ਹਨ। ਅਜਾਇਬ-ਘਰ ਵਿੱਚ ਰੱਖੀਆਂ ਕਲਾਕ੍ਰਿਤੀਆਂ ਵੀ ਬੇਜੋੜ ਹਨ।
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Salar Jung Museum ਨਾਲ ਸਬੰਧਤ ਮੀਡੀਆ ਹੈ।
- History of its formation after Indian Independence Archived 2013-01-26 at Archive.is
- India Travel & Tour Information Portal Archived 2016-03-04 at the Wayback Machine.
ਹਵਾਲੇ
[ਸੋਧੋ]- ↑ Government of India, Ministry of Culture, ANNUAL REPORT 2008-09 p. 35