ਹਡਸਨ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਡਸਨ ਨਦੀ ਇੱਕ 315-ਮੀਲ (507 ਕਿਲੋਮੀਟਰ) ਦਰਿਆ ਵਹਿੰਦਾ ਹੈ, ਜੋ ਕਿ ਉੱਤਰ ਤੋਂ ਦੱਖਣ ਵੱਲ, ਮੁੱਖ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੂਰਬੀ ਨਿਊਯਾਰਕ ਵਿੱਚੀਂ ਵੱਗਦਾ ਹੈ। ਇਹ ਨਦੀ ਅੱਪਸਟੇਟ ਨ੍ਯੂ ਯਾਰ੍ਕ Adirondack ਪਹਾੜ ਵਿਚੋਂ ਨਿਕਲਦੀ ਹੈ, ਹਡਸਨ ਵੈਲੀ ਵਿੱਚੀਂ ਵਹਿੰਦੀ ਹੈ ਅਤੇ ਆਖਿਰਕਾਰ ਨਿਊਯਾਰਕ ਸਿਟੀ ਅਤੇ ਜਰਸੀ ਸਿਟੀ ਦੇ ਵਿਚਕਾਰ ਅੰਧ ਮਹਾਸਾਗਰ ਵਿੱਚ ਜਾ ਗਿਰਦੀ ਹੈ। ਨਦੀ ਨਿਊ ਜਰਸੀ ਅਤੇ ਨਿਊਯਾਰਕ ਵਿਚਕਾਰ ਅਤੇ ਹੋਰ ਉੱਤਰ ਵੱਲ ਨਿਊ ਯਾਰਕ ਕਾਊਂਟੀਆਂ ਵਿਚਕਾਰ ਇੱਕ ਸਿਆਸੀ ਸੀਮਾ ਦਾ ਕੰਮ ਕਰਦੀ ਹੈ। ਨਦੀ ਦਾ ਹੇਠਲਾ ਅੱਧ ਇੱਕ ਦਹਾਨਾ ਹੈ ਜਿਸਨੇ ਹਡਸਨ Fjord ਨੂੰ ਮੱਲਿਆ ਹੋਇਆ ਹੈ, ਜਿਸ ਦਾ ਨਿਰਮਾਣ ਉੱਤਰੀ ਅਮਰੀਕੀ glaciation ਦੇ ਸਭ ਤੋਂ ਹਾਲ ਦੇ ਅਰਸੇ  ਦੌਰਾਨ ਅੰਦਾਜ਼ਨ, 26,000 ਤੋਂ 13,300 ਸਾਲ ਪਹਿਲਾਂ ਹੋਇਆ ਸੀ।[1] ਤਰੰਗੀ ਪਾਣੀ ਹਡਸਨ ਦੇ ਵਹਾਅ ਨੂੰ ਦੂਰ ਉੱਤਰ ਟਰੋਏ ਤੱਕ ਪ੍ਰਭਾਵਿਤ ਕਰਦੇ ਹਨ।

ਨਦੀ ਦਾ ਨਾਮ ਇੱਕ ਅੰਗਰੇਜ਼ ਮੁਸਾਫ਼ਰ ਹੈਨਰੀ ਹਡਸਨ, ਜੋ ਡੱਚ ਈਸਟ ਇੰਡੀਆ ਕੰਪਨੀ ਲਈ ਕੰਮ ਕਰਦਾ ਸੀ ਅਤੇ ਜਿਸਨੇ 1609 ਵਿੱਚ ਇਸਦਾ ਪਤਾ ਲਗਾਇਆ ਸੀ, ਦੇ ਨਾਮ ਤੇ ਰੱਖਿਆ ਗਿਆ ਹੈ, ਅਤੇ ਬਾਅਦ ਨੂੰ ਕੈਨੇਡਾ ਦੇ ਹਡਸਨ ਬੇ ਦਾ ਨਾਮ ਵੀ ਉਸੇ ਤੇ ਰੱਖਿਆ ਗਿਆ। ਇਸ ਨੂੰ ਪਹਿਲਾਂ ਇਤਾਲਵੀ ਐਕਸਪਲੋਰਰ ਜਿਯੋਵਾਨੀ da Verrazano ਨੇ 1524 ਵਿੱਚ ਦੇਖਿਆ ਸੀ। ਉਹ ਫ਼ਰਾਂਸ ਦੇ ਰਾਜਾ Francis ਪਹਿਲੇ  ਲਈ  ਸਮੁੰਦਰੀ ਯਾਤਰੀ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਉਹ ਅੱਪਰ ਨ੍ਯੂ ਯਾਰਕ ਬੇ ਵਿੱਚ ਜਾਣ ਵਾਲੇ ਪਹਿਲੇ ਯੂਰਪੀ ਵਜੋਂ ਜਾਣਿਆ ਜਾਂਦਾ ਹੈ। ਪਰ ਉਸ ਨੇ ਨਦੀ ਨੂੰ ਇੱਕ ਦਹਾਨਾ ਸਮਝਿਆ। ਡੱਚ ਲੋਕ ਇਸ ਨਦੀ ਨੂੰ ਉੱਤਰੀ ਨਦੀ – Delaware ਨਦੀ ਨੂੰ ਦੱਖਣੀ ਨਦੀ – ਕਹਿੰਦੇ ਸ਼ਨ। ਅਤੇ ਇਹ ਨਵ Netherland ਦੀ ਡੱਚ ਕਲੋਨੀ ਦੀ ਰੀੜ੍ਹ ਬਣ ਗਈ। ਕਲੋਨੀ ਹਡਸਨ ਦੇ ਆਲੇ-ਦੁਆਲੇ ਵੱਸ ਗਈ, ਅਤੇ ਅਮਰੀਕਾ ਦੇ ਅੰਦਰ ਵੱਲ ਜਾਣ ਲਈ ਇਸ ਦੀ ਰਣਨੀਤਕ ਮਹੱਤਤਾ ਕਾਰਨ ਇਹ ਦਰਿਆ ਅਤੇ ਬਸਤੀ ਤੇ ਕੰਟਰੋਲ ਬੜੇ ਸਾਲ ਅੰਗਰੇਜ਼ਾਂ ਅਤੇ ਡੱਚਾਂ ਦੇ ਵਿਚਕਾਰ ਮੁਕਾਬਲੇ ਦਾ ਅਖਾੜਾ ਬਣਿਆ ਰਿਹਾ। 

See also[ਸੋਧੋ]

References[ਸੋਧੋ]

  1. "21. Archived 2010-07-05 at the Wayback Machine. ਹਵਾਲੇ ਵਿੱਚ ਗਲਤੀ:Invalid <ref> tag; name "Fjord" defined multiple times with different content

ਹਵਾਲੇ ਵਿੱਚ ਗਲਤੀ:<ref> tag with name "Discharge" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "GNIS" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "USGS Water Quality Assessment" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "UAlbany Lake Tear of the Clouds" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Adirondack Park Henderson Lake" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Hudson River Map" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Champlain Canal" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "GWBridge" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Rittner" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "HRHistDist" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AmericanHeritageRiver" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoYG-1" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "NYT on Muhheakantuck" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "RiodeMontagne" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoD3-4" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "steinhauer" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Stanne" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "NY Times Verrazano" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "America's Rhine" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Henry Hudson" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoAD-1" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoYG-2" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Theodore Roosevelt" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Trail" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoYG-3" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Masters" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "NewYorkPost" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "HudsonRiverEstuary" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoYG-4" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "TroyUnionBridge" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "epa_ge" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "EPA-GE" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "upi.com" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "AutoD3-29" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "nysdec" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Hudson River Course Description south of Troy Dam" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Troy-Waterford Bridge" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "EPA2" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "NYS Canals" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Canal Era" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Erie Canalway" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "NYS Canals Story" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "HVG Delaware-Hudson Canal" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "West Point Chain" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Saratoga" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "NYTimes Battle of Long Island" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Battle of Long Island NPS" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Prison Ships" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Battle of Harlem Heights" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Battle of White Plains" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Westchester Magazine White Plains" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "CengageRevWar" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Battle of the Hudson Highlands" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Great West Point Chain" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Ticonderoga and Saratoga" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "WorcesterPI Saratoga" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "Saratoga NPS" defined in <references> is not used in prior text.