ਹਥੌੜਾ
ਦਿੱਖ
ਕਿਸਮਾਂ | Hand tool |
---|---|
ਮਕਸੂਦ | Construction |
ਹਥੌੜਾ ਦਸਤੇ ਵਾਲਾ ਲੋਹੇ ਦਾ ਬੱਟਾ ਹੁੰਦਾ ਹੈ, ਜਿਸ ਨੂੰ ਆਮ ਤੌਰ ਤੇ ਹਥ ਨਾਲ ਫੜ ਕੇ ਸੱਟ ਮਾਰੀ ਜਾਂਦੀ ਹੈ.[1] ਇਸਦੀ ਵਰਤੋਂ ਕਿਲ ਠੋਕਣ, ਵੱਖ-ਵੱਖ ਭਾਗਾਂ ਨੂੰ ਜੋੜਨ, ਕਿਸੇ ਬੀਜ ਬਗੈਰਾ ਨੂੰ ਤੋੜਨ, ਕੁੱਟ ਕੁੱਟ ਕੇ ਵੱਡਾ ਕਰਨ ਲਈ ਕੀਤਾ ਜਾਂਦਾ ਹੈ। ਇਸਦੀ ਵਰਤੋਂ ਹਥਿਆਰ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ। ਹਥੌੜੇ ਤਰ੍ਹਾਂ-ਤਰ੍ਹਾਂ ਦੇ ਹੁੰਦੇ ਹਨ ਅਤੇ ਕਾਰਜ-ਵਿਸ਼ੇਸ਼ ਦੇ ਅਨੁਸਾਰ ਉਨ੍ਹਾਂ ਨੂੰ ਡਿਜਾਇਨ ਕੀਤਾ ਜਾਂਦਾ ਹੈ।[1] ਹਥੌੜੇ ਦੇ ਮੁੱਖ ਤੌਰ ਤੇ ਦੋ ਭਾਗ ਹੁੰਦੇ ਹਨ - ਹੱਥਾ ਅਤੇ ਸਿਰ। ਇਸਦਾ ਮੁੱਖ ਭਾਰ ਇਸਦੇ ਸਿਰ ਵਿੱਚ ਹੀ ਰਖਿਆ ਹੋਇਆ ਹੁੰਦਾ ਹੈ।