ਸਮੱਗਰੀ 'ਤੇ ਜਾਓ

ਹਾਨਜ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Hanse
Hansa
ਹਾਨਜ਼ਾ
ਰਾਜਧਾਨੀਲੂਬਕ
ਆਮ ਬੋਲੀਮੱਧ ਹੇਠਲੀ ਜਰਮਨ
ਮੈਂਬਰਸ਼ਿਪsee list below
ਸਥਾਪਨਾ੧੩੫੮

ਹਾਨਜ਼ਾ ਜਾਂ ਹਾਨਜ਼ੀ ਲੀਗ (ਹੇਠਲੀ ਜਰਮਨ: Lua error in package.lua at line 80: module 'Module:Lang/data/iana scripts' not found., ਲਾਤੀਨੀ: Lua error in package.lua at line 80: module 'Module:Lang/data/iana scripts' not found. ਜਾਂ Lua error in package.lua at line 80: module 'Module:Lang/data/iana scripts' not found.) ਵਪਾਰੀ ਸੰਘਾਂ ਅਤੇ ਉਹਨਾਂ ਦੇ ਬਜ਼ਾਰੀ ਸ਼ਹਿਰਾਂ ਦਾ ਇੱਕ ਵਪਾਰਕ ਅਤੇ ਰੱਖਿਆਤਮਕ ਮਹਾਂਸੰਘ ਸੀ ਜਿਹਨਾਂ ਦਾ ਵਪਾਰ ਦੇ ਮਾਮਲੇ 'ਚ ਪੂਰਬੀ ਯੂਰਪ ਦੇ ਤੱਟ 'ਤੇ ਬੋਲਬਾਲਾ ਸੀ। ਇਹਦਾ ਫੈਲਾਅ ਬਾਲਟਿਕ ਤੋਂ ਲੈ ਕੇ ਉੱਤਰੀ ਸਮੁੰਦਰ ਤੱਕ ਸੀ।