ਨਿਜ਼ਾਮਪੁਰ, ਲੁਧਿਆਣਾ

ਗੁਣਕ: 30°39′16″N 76°01′29″E / 30.654328°N 76.024646°E / 30.654328; 76.024646
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਜ਼ਾਮਪੁਰ
ਪਿੰਡ
ਨਿਜ਼ਾਮਪੁਰ is located in ਪੰਜਾਬ
ਨਿਜ਼ਾਮਪੁਰ
ਨਿਜ਼ਾਮਪੁਰ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਨਿਜ਼ਾਮਪੁਰ is located in ਭਾਰਤ
ਨਿਜ਼ਾਮਪੁਰ
ਨਿਜ਼ਾਮਪੁਰ
ਨਿਜ਼ਾਮਪੁਰ (ਭਾਰਤ)
ਗੁਣਕ: 30°39′16″N 76°01′29″E / 30.654328°N 76.024646°E / 30.654328; 76.024646
ਦੇਸ਼ ਭਾਰਤ
ਰਾਜਪੰਜਾਬ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ1,457
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141413
ਏਰੀਆ ਕੋਡ01628******
ਵਾਹਨ ਰਜਿਸਟ੍ਰੇਸ਼ਨPB55
ਨੇੜੇ ਦਾ ਸ਼ਹਿਰਦੋਰਾਹਾ

ਨਿਜ਼ਾਮਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਦਾ ਇੱਕ ਪਿੰਡ ਹੈ। ਇਹ ਪਿੰਡ ਪਾਇਲ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਪ੍ਰਸਿੱਧ ਕਬੱਡੀ ਖਿਡਾਰੀ ਤੇਜੀ ਨਿਜਾਮਪੁਰ ਵੀ ਇਸੇ ਪਿੰਡ ਦਾ ਜੰਮਪਲ ਸੀ।

ਇਸਦੇ ਨਾਲ ਲਗਦੇ ਪਿੰਡ[ਸੋਧੋ]

ਜੰਡਾਲੀ, ਸਿਹੌੜਾ, ਭਾਡੇਵਾਲ, ਜਰਗੜੀ, ਲਸਾੜਾ ਪਿੰਡ ਹਨ। [1]

ਨੇੜੇ ਦੇ ਸ਼ਹਿਰ[ਸੋਧੋ]

ਪਾਇਲ, ਦੋਰਾਹਾ,ਖੰਨਾ, ਮਲੇਰਕੋਟਲਾ, ਮਲੌਦ, ਨਿਜ਼ਾਮਪੁਰ ਦੇ ਨੇੜੇ ਦੇ ਸ਼ਹਿਰ ਹਨ।

ਹਵਾਲੇ[ਸੋਧੋ]

https://ludhiana.nic.in/