ਅਵਤਾਰ ਸਿੰਘ ਆਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਵਤਾਰ ਸਿੰਘ ਆਜ਼ਾਦ (12 ਮਾਰਚ 1906 - 1972) ਪੰਜਾਬੀ ਲੇਖਕ, ਪੱਤਰਕਾਰ, ਕਵੀ ਅਤੇ ਅਨੁਵਾਦਕ ਸੀ।

ਜੀਵਨੀ[ਸੋਧੋ]

ਅਵਤਾਰ ਸਿੰਘ ਆਜ਼ਾਦ ਦਾ ਜਨਮ 12 ਮਾਰਚ 1906 ਨੂੰ ਬਰਤਾਨਵੀ ਪੰਜਾਬ ਵਿੱਚ ਅੰਮ੍ਰਿਤਸਰ ਜਿਲੇ ਦੇ ਗੰਡੀਵਿੰਡ ਆਪਣੇ ਨਾਨਕੇ ਪਿੰਡ ਸ. ਨੰਦ ਸਿੰਘ ਦੇ ਘਰ ਹੋਇਆ ਸੀ। ਉਂਜ ਉਹਨਾਂ ਦਾ ਪਿੰਡ ਲਾਹੌਰ ਜਿਲੇ ਵਿੱਚ ਘਵਿੰਡ ਸੀ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਟ੍ਰਿਕ ਕੀਤੀ। ਜਲਦ ਹੀ ਉਰਦੂ ਸ਼ਾਇਰੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਹੋ ਗਏ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਸਵਾਂਤ ਬੂੰਦਾਂ
  • ਸਾਵਣ ਪੀਂਘਾਂ
  • ਵਿਸ਼ਵ ਵੇਦਨਾ
  • ਕਨਸੋਆਂ
  • ਜੀਵਨ ਜੋਤ
  • ਸੋਨ ਸਿਖਰਾਂ

ਮਹਾਕਾਵਿ[ਸੋਧੋ]

  • ਮਰਦ ਅਗੰਮੜਾ
  • ਵਿਸ਼ਵ ਨੂਰ
  • ਮਹਾਬਲੀ

ਅਨੁਵਾਦ[ਸੋਧੋ]

ਹਵਾਲੇ[ਸੋਧੋ]