ਅੰਡੋਰਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
ਅੰਡੋਰਾ, ਸਰਕਾਰੀ ਨਾਂ ਅੰਡੋਰਾ ਦੀ ਰਿਆਸਤ, ਦੱਖਣ-ਪੱਛਮੀ ਯੂਰਪ ਵਿੱਚ ਸਥਿਤ ਇੱਕ ਲੈਂਡਲੌਕਡ ਦੇਸ਼ ਹੈ। ਇਸਦੀ ਹੱਦ ਸਪੇਨ ਅਤੇ ਫਰਾਂਸ ਨਾਲ ਲਗਦੀ ਹੈ। ਇਹ ਯੂਰਪ ਦੇ ਵਿੱਚ ੬ਵਾਂ ਸਭ ਤੋਂ ਛੋਟਾ ਦੇਸ਼ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |