ਇੰਦਰ ਕੁਮਾਰ ਗੁਜਰਾਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਇੰਦਰ ਕੁਮਾਰ ਗੁਜਰਾਲ | |
|---|---|
| ਭਾਰਤ ਦੇ 12ਵੇਂ ਪ੍ਰਧਾਨ ਮੰਤਰੀ | |
| ਅਹੁਦੇ 'ਤੇ 21 ਅਪ੍ਰੈਲ 1997 – 19 ਮਾਰਚ 1998 |
|
| President | ਸ਼ੰਕਰ ਦਿਆਲ ਸ਼ਰਮਾ ਕੇ. ਆਰ. ਨਾਰਾਇਨਣ |
| ਪੂਰਵ ਅਧਿਕਾਰੀ | ਐੱਚ. ਡੀ. ਦੇਵੇ ਗੌੜਾ |
| ਉੱਤਰ ਅਧਿਕਾਰੀ | ਅਟੱਲ ਬਿਹਾਰੀ ਵਾਜਪਾਈ |
| ਅਹੁਦੇ 'ਤੇ 21 ਅਪ੍ਰੈਲ 1997 – 19 ਮਾਰਚ 1998 |
|
| ਪੂਰਵ ਅਧਿਕਾਰੀ | ਪੀ. ਚਿਦੰਬਰਮ |
| ਉੱਤਰ ਅਧਿਕਾਰੀ | ਯਸ਼ਵੰਤ ਸਿਨਹਾ |
| Minister of External Affairs | |
| ਅਹੁਦੇ 'ਤੇ 1 ਜੂਨ 1996 – 19 ਮਾਰਚ 1998 |
|
| Prime Minister | ਐੱਚ. ਡੀ. ਦੇਵੇ ਗੌੜਾ |
| ਪੂਰਵ ਅਧਿਕਾਰੀ | ਸਿਕੰਦਰ ਬਖਤ |
| ਉੱਤਰ ਅਧਿਕਾਰੀ | ਅਟੱਲ ਬਿਹਾਰੀ ਵਾਜਪਾਈ |
| ਅਹੁਦੇ 'ਤੇ 5 ਦਸੰਬਰ 1989 – 10 ਨਵੰਬਰ 1990 |
|
| Prime Minister | ਵੀ. ਪੀ. ਸਿੰਘ |
| ਪੂਰਵ ਅਧਿਕਾਰੀ | ਵੀ. ਪੀ. ਸਿੰਘ |
| ਉੱਤਰ ਅਧਿਕਾਰੀ | ਵਿੱਦਿਆ ਚਰਨ ਸ਼ੁਕਲਾ |
| ਨਿੱਜੀ ਵੇਰਵਾ | |
| ਜਨਮ | 4 ਦਸੰਬਰ 1919 ਜੇਹਲਮ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ) |
| ਮੌਤ | 30 ਨਵੰਬਰ 2012[੧] ਗੁੜਗਾਂਓ, ਹਰਿਆਣਾ |
| ਸਿਆਸੀ ਪਾਰਟੀ | ਜਨਤਾ ਦਲ(1988–2012) |
| ਹੋਰ ਸਿਆਸੀ ਇਲਹਾਕ |
ਇੰਡੀਅਨ ਨੈਸ਼ਨਲ ਕਾਂਗਰਸ (1988 ਤੋਂ ਪਹਿਲਾਂ) |
| ਦੰਪਤੀ | ਸ਼ੀਲਾ ਗੁਜਰਾਲ |
| Alma mater | ਫ਼ੋਰਮੈਨ ਕ੍ਰਿਸ਼ਚੀਅਨ ਕਾਲਜ ਯੂਨੀਵਰਸਿਟੀ |
| ਧਰਮ | ਹਿੰਦੂ ਧਰਮ |
ਇੰਦਰ ਕੁਮਾਰ ਗੁਜਰਾਲ (ਆਈ. ਕੇ. ਗੁਜਰਾਲ; 4 ਦਸੰਬਰ 1919 – 30 ਨਵੰਬਰ 2012) ਇੱਕ ਭਾਰਤੀ ਸਿਆਸਤਦਾਨ ਸਨ ਜਿਨ੍ਹਾਂ ਨੇ 1997 ਤੋਂ 1998 ਤੱਕ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
|
|||||||||||