ਉਰਾਲ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਉਰਾਲ ਦਰਿਆ

ਉਰਾਲ ਹੌਜ਼ੀ ਦਾ ਨਕਸ਼ਾ
ਸਰੋਤ ਰੂਸ
ਦਹਾਨਾ ਕੈਸਪੀਅਨ ਸਾਗਰ
ਬੇਟ ਦੇਸ਼ ਰੂਸ, ਕਜ਼ਾਖ਼ਸਤਾਨ
ਲੰਬਾਈ 2,428 km (1,509 mi)
ਸਰੋਤ ਉਚਾਈ  
ਔਸਤ ਜਲ-ਡਿਗਾਊ ਮਾਤਰਾ 400 m³/s
ਬੇਟ ਖੇਤਰਫਲ 231,000 km² (89,190 mi²)

ਉਰਾਲ (ਰੂਸੀ: Урал, ਉਚਾਰਨ [uˈrɑɫ]) ਜਾਂ ਜਈਕ/ਜ਼ਏਕ (ਬਸ਼ਕੀਰ: Яйыҡ ਉਚਾਰਨ [jɑˈjɯ̞q ], ਕਜ਼ਾਖ਼: Жайық, ਉਚਾਰਨ [ʒɑjə́q]), ਜਿਹਨੂੰ ੧੭੭੫ ਤੋਂ ਪਹਿਲਾਂ ਯਈਕ (ਰੂਸੀ: Яик) ਆਖਿਆ ਜਾਂਦਾ ਸੀ, ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ ਹੈ। ਇਹ ਦੱਖਣੀ ਉਰਾਲ ਪਹਾੜਾਂ ਤੋਂ ਪੈਦਾ ਹੋ ਕੇ ਕੈਸਪੀਅਨ ਸਾਗਰ ਵਿੱਚ ਜਾ ਰਲਦਾ ਹੈ। ਇਹਦੀ ਕੁੱਲ ਲੰਬਾਈ ੧,੫੧੧ ਮੀਲ (੨,੪੨੮ ਕਿ.ਮੀ.) ਹੈ ਜਿਸ ਕਰਕੇ ਇਹ ਵੋਲਗਾ ਅਤੇ ਦਨੂਬ ਮਗਰੋਂ ਯੂਰਪ ਦਾ ਤੀਜਾ ਅਤੇ ਏਸ਼ੀਆ ਦਾ ੧੮ਵਾਂ ਸਭ ਤੋਂ ਲੰਮਾ ਦਰਿਆ ਹੈ।

ਹਵਾਲੇ[ਸੋਧੋ]