ਕਵੇਰੀ ਦਰਿਆ

ਗੁਣਕ: 11°21′40″N 79°49′46″E / 11.36111°N 79.82944°E / 11.36111; 79.82944
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
11°21′40″N 79°49′46″E / 11.36111°N 79.82944°E / 11.36111; 79.82944
ਕਵੇਰੀ ਦਰਿਆ
ਦਰਿਆ
ਕੋਡਗੂ, ਕਰਨਾਟਕਾ ਵਿੱਚ ਕਵੇਰੀ ਦਰਿਆ
ਦੇਸ਼ ਭਾਰਤ
ਰਾਜ ਕਰਨਾਟਕਾ, ਤਾਮਿਲ ਨਾਡੂ, ਕੇਰਲਾ, ਪਾਂਡੀਚਰੀ
ਸਹਾਇਕ ਦਰਿਆ
 - ਖੱਬੇ ਹੇਮਵਤੀ, ਸ਼ੀਮਸ਼, ਅਰਕਵਤੀ
 - ਸੱਜੇ ਕਬੀਨੀ, ਭਵਾਨੀ, ਨੋਈਅਲ, ਅਮਰਾਵਤੀ
ਸ਼ਹਿਰ ਤਾਲਕਵੇਰੀ, ਕੁਸ਼ਲਨਗਰ, ਸ੍ਰੀਰੰਗਪਟਨਾ, ਭਵਾਨੀ, ਇਰੋਡ, ਨਮੱਕਲ, ਤਿਰੂਚਿਰਾਪੱਲੀ, ਕੁੰਬਕੋਨਮ, ਮਾਇਆਵਰਮ, ਪੂਮਪੁਹਾਰ
ਸਰੋਤ ਤਾਲਕਵੇਰੀ, ਕੋਡਗੂ, ਪੱਛਮੀ ਘਾਟਾਂ
 - ਸਥਿਤੀ ਕਰਨਾਟਕਾ, ਭਾਰਤ
 - ਉਚਾਈ 1,276 ਮੀਟਰ (4,186 ਫੁੱਟ)
 - ਦਿਸ਼ਾ-ਰੇਖਾਵਾਂ 12°38′N 75°52′E / 12.633°N 75.867°E / 12.633; 75.867
ਦਹਾਨਾ ਕਵੇਰੀ ਡੈਲਟਾ
 - ਸਥਿਤੀ ਬੰਗਾਲ ਦੀ ਖਾੜੀ, ਭਾਰਤ & ਭਾਰਤ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 11°21′40″N 79°49′46″E / 11.36111°N 79.82944°E / 11.36111; 79.82944
ਲੰਬਾਈ 765 ਕਿਮੀ (475 ਮੀਲ)
ਬੇਟ 81,155 ਕਿਮੀ (31,334 ਵਰਗ ਮੀਲ)
ਕਵੇਰੀ ਬੇਟ ਦਾ ਨਕਸ਼ਾ

ਕਵੇਰੀ ਜਾਂ ਕਾਵੇਰੀ ਇੱਕ ਪ੍ਰਮੁੱਖ ਭਾਰਤੀ ਦਰਿਆ ਹੈ। ਇਹਦਾ ਸਰੋਤ ਰਿਵਾਇਤੀ ਤੌਰ ਉੱਤੇ ਕਰਨਾਟਕਾ ਵਿੱਚ ਪੱਛਮੀ ਘਾਟਾਂ ਵਿੱਚ ਤਾਲਕਵੇਰੀ, ਕੋਡਗੂ ਵਿਖੇ ਹੈ ਅਤੇ ਇਹ ਦੱਖਣੀ ਪਠਾਰ ਵਿੱਚੋਂ ਕਰਨਾਟਕਾ ਅਤੇ ਤਾਮਿਲ ਨਾਡੂ ਰਾਹੀਂ ਦੱਖਣ ਅਤੇ ਪੱਛਮ ਵੱਲ ਵਗਦਾ ਹੈ ਅਤੇ ਦੋ ਮੁੱਖ ਦਹਾਨਿਆਂ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।