ਤਾਮਿਲ ਨਾਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤ ਵਿੱਚ ਤਾਮਿਲ ਨਾਡੂ

ਤਾਮਿਲ ਨਾਡੂ ਭਾਰਤ ਦਾ ਇੱਕ ਸੂਬਾ ਹੈ। ਇਸਦੀ ਰਾਜਧਾਨੀ ਚੇਨੱਈ ਹੈ ਅਤੇ ਤਾਮਿਲ ਏਥੋਂ ਦੀ ਮੁੱਖ ਭਾਸ਼ਾ ਹੈ। ਇਸਦੇ ਹੋਰ ਅਹਿਮ ਸ਼ਹਿਰਾਂ ਵਿੱਚ ਮਦੁਰਈ, ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸਦੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਹਨ। ਇਸਦੇ ਹਾਲ ਮੁੱਖ ਮੰਤਰੀ ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।