ਦੱਖਣੀ ਪਠਾਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦੱਖਣੀ ਪਠਾਰ
ਪਠਾਰ
ਦੇਸ਼ ਭਾਰਤ
ਦਰਿਆ ਗੋਦਾਵਰੀ, ਕ੍ਰਿਸ਼ਨਾ, ਕਵੇਰੀ
ਦੱਖਣੀ ਪਠਾਰ ਕੇਂਦਰੀ ਅਤੇ ਦੱਖਣੀ ਭਾਰਤ ਦੇ ਹਿੱਸਿਆਂ ਵਿੱਚ ਹੈ
ਹੋਗਨਕਾਲ ਝਰਨਾ, ਤਾਮਿਲ ਨਾਡੂ
ਹਾਂਪੀ, ਕਰਨਾਟਕਾ ਕੋਲ

ਦੱਖਣੀ ਪਠਾਰ[੧] ਭਾਰਤ ਵਿੱਚ ਇੱਕ ਵਿਸ਼ਾਲ ਪਠਾਰ ਹੈ ਜੋ ਦੇਸ਼ ਦੇ ਜ਼ਿਆਦਾਤਰ ਦੱਖਣੀ ਹਿੱਸੇ ਵਿੱਚ ਫੈਲਿਆ ਹੋਇਆ ਹੈ। ਉੱਤਰ ਵਿੱਚ ਇਸਦੀ ਉਚਾਈ ਕੁਝ ਸੈਂਕੜੇ ਮੀਟਰ ਅਤੇ ਦੱਖਣ ਵਿੱਚ ਇੱਕ ਕਿਲੋਮੀਟਰ ਤੋਂ ਵੱਧ ਹੈ ਜੋ ਭਾਰਤ ਦੇ ਪ੍ਰਸਿੱਧ ਤਟਰੇਖਾਈ ਤਿਕੋਣ ਵਿੱਚ ਇੱਕ ਉੱਭਰਿਆ ਹੋਇਆ ਤਿਕੋਣ ਬਣਾਉਂਦਾ ਹੈ।[੨]

ਹਵਾਲੇ[ਸੋਧੋ]

  1. Page 46, Dr. Jadoan, Atar Singh (Published September 2001). Military Geography of South-East Asia. India: Anmol Publications Pvt. Ltd., 270 pages. ISBN 81-261-1008-2. Retrieved on 2008-06-08. 
  2. "The Deccan Peninsula". sanctuaryasia. http://www.sanctuaryasia.com/resources/biogeozones/decpen.php. Retrieved on 2007-01-05.