ਕਿਊਬਾ ਦਾ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕਿਊਬਾ ਦਾ ਇਨਕਲਾਬ ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੇ ਛੱਬੀ ਜੁਲਾਈ ਅੰਦੋਲਨ ਅਤੇ ਇਸਦੇ ਸਹਿਯੋਗੀਆਂ ਵਲੋਂ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟਣ ਲਈ ਚਲੇ ਸੰਘਰਸ਼ ਦਾ ਨਾਮ ਹੈ। ਇਹ ਜੁਲਾਈ 1953 ਵਿੱਚ ਸ਼ੁਰੂ ਹੋਇਆ ਸੀ (1953 ਵਿੱਚ ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਕਿਊਬਾ ਦੇ ਤਾਨਾਸ਼ਾਹ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਜਨਤਕ ਕਰਾਂਤੀ ਸ਼ੁਰੂ ਕਰਨ ਦੇ ਇਰਾਦੇ ਨਾਲ 26 ਜੁਲਾਈ ਨੂੰ ਉਨ੍ਹਾਂ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਟੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕਰ ਦਿੱਤਾ ਸੀ, ਲੇਕਿਨ ਨਾਕਾਮ ਰਹੇ ਸਨ)। [੧] ਅਤੇ ਅਖੀਰ 1 ਜਨਵਰੀ 1959 ਨੂੰ ਤਾਨਾਸ਼ਾਹੀ ਹਟਾ ਕੇ ਕਾਸਟਰੋ ਦੀ ਇਨਕਲਾਬੀ ਸਰਕਾਰ ਬਣ ਗਈ ਸੀ। ਕਾਸਟਰੋ ਦੀ ਸਰਕਾਰ ਬਾਅਦ ਵਿੱਚ ਕਮਿਊਨਿਸਟ ਲੀਹਾਂ ਉੱਤੇ ਪੁਨਰ-ਸੰਗਠਿਤ ਕਰ ਲਈ ਗਈ ਅਤੇ ਅਕਤੂਬਰ 1965 ਵਿੱਚ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਦਾ ਰੂਪ ਧਾਰ ਲਿਆ। [੨]

ਕਾਰਣ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png