ਕੀਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੀਨੀਆ ਦਾ ਗਣਰਾਜ
ਜਮਹੂਰੀ ਯਾ ਕੀਨੀਆ
ਕੀਨੀਆ ਦਾ ਝੰਡਾ Coat of arms of ਕੀਨੀਆ
ਮਾਟੋ"Harambee"  (ਸਵਾਹਿਲੀ)
ਚੱਲੋ ਸਾਰੇ ਇਕੱਠੇ ਖਿੱਚੀਏ
ਕੌਮੀ ਗੀਤEe Mungu Nguvu Yetu
ਹੇ ਕੁਦਰਤ ਦੇ ਕਾਦਰ


ਕੀਨੀਆ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਨੈਰੋਬੀ
1°16′S 36°48′E / 1.267°S 36.8°E / -1.267; 36.8
ਰਾਸ਼ਟਰੀ ਭਾਸ਼ਾਵਾਂ ਸਵਾਹਿਲੀ
ਅੰਗਰੇਜ਼ੀ[੧]
ਜਾਤੀ ਸਮੂਹ  ੨੨% ਕਿਕੂਯੂ
੧੪% ਲੂਹੀਆ
੧੩% ਲੂਓ
੧੨% ਕਲੇਂਜਿਨ
੧੧% ਕੰਬਾ
੬% ਕਿਸੀ
੬% ਮੇਰੂ
੧੫% ਹੋਰ ਅਫ਼ਰੀਕੀ
੧% ਗ਼ੈਰ-ਅਫ਼ਰੀਕੀ
ਵਾਸੀ ਸੂਚਕ ਕੀਨੀਆਈ
ਸਰਕਾਰ ਅਰਧ ਰਾਸ਼ਟਰਪਤੀ ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਮਵਾਈ ਕਿਬਾਕੀ
 -  ਉਪ-ਰਾਸ਼ਟਰਪਤੀ ਕਲੌਂਜ਼ੋ ਮੂਸਯੋਕਾ
 -  ਪ੍ਰਧਾਨ ਮੰਤਰੀ ਰੈਲਾ ਓਡਿੰਗਾ
 -  National Assembly Speaker Kenneth Marende
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਬਰਤਾਨੀਆ ਤੋਂ ੧੨ ਦਸੰਬਰ ੧੯੬੩ 
 -  ਗਣਰਾਜ ਦਾ ਐਲਾਨ ੧੨ ਦਸੰਬਰ ੧੯੬੪ 
ਖੇਤਰਫਲ
 -  ਕੁੱਲ ੫੮੦ ਕਿਮੀ2 (੪੭ਵਾਂ)
੨੨੪ sq mi 
 -  ਪਾਣੀ (%) ੨.੩
ਅਬਾਦੀ
 -  ੨੦੧੨ ਦਾ ਅੰਦਾਜ਼ਾ ੪੩,੦੧੩,੩੪੧ (੩੧ਵਾਂ)
 -  ੨੦੦੯ ਦੀ ਮਰਦਮਸ਼ੁਮਾਰੀ ੩੮,੬੧੦,੦੯੭[੨] 
 -  ਆਬਾਦੀ ਦਾ ਸੰਘਣਾਪਣ ੬੭.੨/ਕਿਮੀ2 (੧੪੦ਵਾਂ)
./sq mi
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੭੧.੪੨੭ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੭੪੬[੩] 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩੪.੭੯੬ ਬਿਲੀਅਨ[੩] 
 -  ਪ੍ਰਤੀ ਵਿਅਕਤੀ $੮੫੦[੩] 
ਜਿਨੀ (੨੦੦੮) ੪੨.੫ (ਦਰਮਿਆਨਾ) (੪੮ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੫੦੯[੪] (ਨੀਵਾਂ) (੧੪੩ਵਾਂ)
ਮੁੱਦਰਾ ਕੀਨੀਆਈ ਸ਼ਿਲਿੰਗ (KES)
ਸਮਾਂ ਖੇਤਰ ਪੂਰਬੀ ਅਫ਼ਰੀਕੀ ਵਕਤ (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੩)
Date formats ਦਦ/ਮਮ/ਸਸ
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .ke
ਕਾਲਿੰਗ ਕੋਡ +੨੫੪
According to cia.gov, estimates for this country explicitly take into account the effects of mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex, than would otherwise be expected.

ਕੀਨੀਆ, ਅਧਿਕਾਰਕ ਤੌਰ ’ਤੇ ਕੀਨੀਆ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਭੂ-ਮੱਧ ਰੇਖਾ ’ਤੇ ਪੈਂਦਾ ਹੈ। ਇਸਦੀਆਂ ਹੱਦਾਂ ਦੱਖਣ ਵੱਲ ਤਨਜ਼ਾਨੀਆ, ਪੱਛਮ ਵੱਲ ਯੂਗਾਂਡਾ, ਉੱਤਰ-ਪੱਛਮ ਵੱਲ ਦੱਖਣੀ ਸੂਡਾਨ, ਉੱਤਰ ਵੱਲ ਇਥੋਪੀਆ, ਉੱਤਰ-ਪੂਰਬ ਵੱਲ ਸੋਮਾਲੀਆ ਅਤੇ ਦੱਖਣ-ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੫੮੦,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ੪.੩ ਕਰੋੜ ਤੋਂ ਥੋੜ੍ਹੀ ਜਿਹੀ ਵੱਧ ਹੈ। ਇਸਦਾ ਨਾਮ ਮਾਊਂਟ ਕੀਨੀਆ ਨਾਂ ਦੇ ਪਹਾੜ ਦੇ ਨਾਂ ਤੋਂ ਪਿਆ ਜੋ ਇਸਦਾ ਇੱਕ ਮਹੱਤਵਪੂਰਨ ਮਾਰਗ-ਦਰਸ਼ਨ ਚਿੰਨ੍ਹ ਹੈ ਅਤੇ ਅਫ਼ਰੀਕਾ ਦਾ ਦੂਜਾ ਸਭਾ ਤੋਂ ਉੱਚਾ ਪਹਾੜ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੈਰੋਬੀ ਹੈ।

ਪ੍ਰਸ਼ਾਸਕੀ ਖੇਤਰ[ਸੋਧੋ]

ਕੀਨੀਆ ਦੇ ਸੂਬੇ

ਕੀਨੀਆ ਅੱਠ ਸੂਬਿਆਂ ਵਿੱਚ ਵੰਡਿਆ ਹੋਇਆ ਹੈ:

  1. ਕੇਂਦਰੀ
  2. ਤਟ
  3. ਪੂਰਬੀ
  4. ਨੈਰੋਬੀ
  5. ਉੱਤਰ-ਪੂਰਬੀ
  6. ਨਿਆਂਜ਼ਾ
  7. ਤੇੜ ਵਾਦੀ
  8. ਪੱਛਮੀ

ਹਵਾਲੇ[ਸੋਧੋ]

  1. Constitution (2009) Art. 7 [National, official and other languages] "(1) The national language of the Republic is Kiswahili. (2) The official languages of the Republic are Kiswahili and English. (3) The State shall–-–- (a) promote and protect the diversity of language of the people of Kenya; and (b) promote the development and use of indigenous languages, Kenyan Sign language, Braille and other communication formats and technologies accessible to persons with disabilities."
  2. Kenya 2009 Population and housing census highlights. knbs.or.ke
  3. ੩.੦ ੩.੧ ੩.੨ ੩.੩ "Kenya". International Monetary Fund. http://www.imf.org/external/pubs/ft/weo/2012/01/weodata/weorept.aspx?sy=2009&ey=2012&scsm=1&ssd=1&sort=country&ds=.&br=1&pr1.x=44&pr1.y=12&c=664&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 19 April 2012. 
  4. "Human Development Report 2011". United Nations. 2011. http://hdr.undp.org/en/media/HDR_2011_EN_Tables.pdf. Retrieved on 2 November 2011.