ਕੁਰਾਸਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੁਰਾਸਾਓ ਦਾ ਦੇਸ਼
Land Curaçao  (ਡੱਚ)
Pais Kòrsou  (ਪਾਪੀਆਮੈਂਤੋ)
ਕੁਰਾਸਾਓ ਦਾ ਝੰਡਾ Coat of arms of ਕੁਰਾਸਾਓ
ਕੌਮੀ ਗੀਤHimno di Kòrsou
ਕੁਰਾਸਾਓ ਦਾ ਗੀਤ
ਕੁਰਾਸਾਓ ਦੀ ਥਾਂ
Location of  ਕੁਰਾਸਾਓ  (ਲਾਲ ਚੱਕਰ ਵਿੱਚ)

in ਕੈਰੀਬਿਅਨ  (ਹਲਕਾ ਪੀਲਾ)

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਵਿਲਮਸਤਾਦ
12°7′N 68°56′W / 12.117°N 68.933°W / 12.117; -68.933
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ ਕੁਰਾਸਾਓਈ
ਸਰਕਾਰ ਸੰਵਿਧਾਨਕ ਰਾਜਸ਼ਾਹੀ
 -  ਮਹਾਰਾਣੀ ਮਹਾਰਾਣੀ ਬੀਟਰਿਕਸ
 -  ਕਾਰਜਕਾਰੀ ਰਾਜਪਾਲ ਅ. ਵਾਨ ਦਰ ਪਲੂਈਮ-ਵਰੈਦੇ
 -  ਪ੍ਰਧਾਨ ਮੰਤਰੀ ਡੈਨਿਅਲ ਹਾਜ[੨]
ਵਿਧਾਨ ਸਭਾ ਕੁਰਾਸਾਓ ਦੇ ਤਬਕੇ
ਨੀਦਰਲੈਂਡ ਹੇਠ ਖ਼ੁਦਮੁਖ਼ਤਿਆਰ
 -  ਸਥਾਪਤ ੧੦ ਅਕਤੂਬਰ ੨੦੧੦ 
ਖੇਤਰਫਲ
 -  ਕੁੱਲ ੪੪੪ ਕਿਮੀ2 
੧੭੧.੪ sq mi 
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ ੧੪੨,੧੮੦ 
 -  ਆਬਾਦੀ ਦਾ ਸੰਘਣਾਪਣ ੩੧੯/ਕਿਮੀ2 (੩੯ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੮[੩] ਦਾ ਅੰਦਾਜ਼ਾ
 -  ਕੁਲ US$੨.੮੩੮ ਬਿਲੀਅਨ (੧੭੭ਵਾਂ)
 -  ਪ੍ਰਤੀ ਵਿਅਕਤੀ US$੨੦,੫੬੭ (੨੦੦੯) 
ਮੁੱਦਰਾ ਨੀਦਰਲੈਂਦ ਐਂਟੀਲਿਆਈ ਗਿਲਡਰ (ANG)
ਸਮਾਂ ਖੇਤਰ ਅੰਧ ਮਿਆਰੀ ਸਮਾਂ (ਯੂ ਟੀ ਸੀ−੪)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .cw, .an 
ਕਾਲਿੰਗ ਕੋਡ +599 9

ਕੁਰਾਸਾਓ (ਡੱਚ: Curaçao;[੪][੫] ਪਾਪੀਆਮੈਂਤੂ: Kòrsou) ਵੈਨੇਜ਼ੁਏਲੀ ਤਟ ਤੋਂ ਪਰ੍ਹਾਂ ਦੱਖਣੀ ਕੈਰੀਬਿਆਈ ਸਾਗਰ ਵਿੱਚ ਇੱਕ ਟਾਪੂ ਹੈ। ਕੁਰਾਸਾਓ ਦੀ ਧਰਤੀ (ਡੱਚ: Land Curaçao,[੬] ਪਾਪੀਆਮੈਂਤੂ: Pais Kòrsou),[੭] ਜੋ ਪ੍ਰਮੁੱਖ ਟਾਪੂ ਤੋਂ ਛੁੱਟ ਛੋਟੇ ਗ਼ੈਰ-ਅਬਾਦ ਟਾਪੂ ਕਲੀਨ ਕੁਰਾਸਾਓ (Klein Curaçao ਭਾਵ "ਛੋਟਾ ਕੁਰਾਸਾਓ"), ਨੀਦਰਲੈਂਡ ਦੀ ਰਾਜਸ਼ਾਹੀ ਦਾ ਇੱਕ ਸੰਵਿਧਾਨਕ ਦੇਸ਼ ਹੈ। ਇਸਦੀ ਰਾਜਧਾਨੀ ਵਿਲਮਸਤਾਦ ਹੈ।

ਹਵਾਲੇ[ਸੋਧੋ]