ਕੈਟਰੀਨਾ ਕੈਫ਼
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਕੈਟਰੀਨਾ ਕੈਫ਼ | |
|---|---|
ਕੈਟਰੀਨਾ, ਏਕ ਥਾ ਟਾਈਗਰ ਦੇ ਪਹਿਲੇ ਗੀਤ ਮਾਸ਼ਾ ਅੱਲਾ ਦੇ ਲਾਂਚ ਸਮੇ |
|
| ਜਨਮ | 16 ਜੁਲਾਈ 1984 ਹਾਂਗਕਾਂਗ |
| ਘਰ | ਮੁੰਬਈ, ਮਹਾਰਾਸ਼ਟਰ, ਭਾਰਤ |
| ਕੌਮੀਅਤ | ਅੰਗਰੇਜ਼ੀ |
| Ethnicity | ਅੰਗਰੇਜ਼ੀ-ਭਾਰਤੀ |
| ਕਿੱਤਾ | ਮਾਡਲ, ਅਭਿਨੇਤਰੀ |
| ਸਰਜਰਮੀ ਦੇ ਸਾਲ | 2003–ਜਾਰੀ |
ਕੈਟਰੀਨਾ ਕੈਫ਼ (ਕਸ਼ਮੀਰੀ: کترینا کیف (ਫ਼ਾਰਸੀ-ਅਰਬੀ); कटरीना कैफ़ (ਦੇਵਨਾਗਰੀ)) ਭਾਰਤੀ ਸਿਨੇਮਾ, ਬਾਲੀਵੁੱਡ, ਦੀ ਇੱਕ ਅਭਿਨੇਤਰੀ ਅਤੇ ਮਾਡਲ ਹੈ ਜਿਹੜੀ ਮੁੱਖ ਤੌਰ ’ਤੇ ਹਿੰਦੀ ਫ਼ਿਲਮਾਂ ਵਿਚ ਕੰਮ ਕਰਦੀ ਹੈ। ਉਹਨੇ ਤੇਲੁਗੂ ਅਤੇ ਮਲਿਆਲਮ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ। ਉਹਦੀ ਸੁਹਣੱਪ ਨੂੰ ਦੁਨੀਆ ਤੇ ਮੰਨਿਆ ਗਿਆ ਹੈ।
ਵਿਸ਼ਾ ਸੂਚੀ |
ਮੁੱਢਲੀ ਜੀਵਨ [ਸੋਧ]
ਕੈਫ਼ 15 ਜੁਲਾਈ 1984 ਵਿਚ ਹਾਂਗਕਾਂਗ ਵਿਚ ਪੈਦਾ ਹੋਈ। ਉਸਦਾ ਪਿਓ ਮੁਹੱਮਦ ਕੈਫ਼ ਇਕ ਭਾਰਤੀ-ਕਸ਼ਮੀਰੀ ਹੈ ਅਤੇ ਮਾਂ ਸੋਜ਼ਾਨਾ ਟੁਰ ਕੋਟ ਅੰਗਰੇਜ਼ ਹੈ। ਜਦੋਂ ਉਹ ਹਜੇ ਨਿੱਕੀ ਜਹੀ ਸੀ ਤਾਂ ਉਸਦੇ ਮਾਪਿਆਂ ਵਿਚ ਤਲਾਕ ਹੋ ਗਿਆ ਸੀ। ਕੈਟਰੀਨਾ ਦਾ ਇਕ ਭਰਾ ਅਤੇ ਛੇ ਭੈਣਾਂ ਹਨ। ਭਾਰਤ ਆਉਣ ਤੋਂ ਪਹਿਲੇ ਉਹ ਕਈ ਦੇਸਾਂ ਵਿਚ ਰਈ।
ਕੰਮ [ਸੋਧ]
ਕੈਫ਼ 14 ਵਰਿਆਂ ਦੀ ਸੀ ਜਦੋਂ ਉਹਨੇ ਮਾਡਲਿੰਗ ਸ਼ੁਰੂ ਕੀਤੀ। 2003 ਵਿਚ ਉਹਨੇ ਆਪਣੀ ਪਹਿਲੀ ਫ਼ਿਲਮ ਬੂਮ ਵਿਚ ਕੰਮ ਕੀਤਾ। ਸਿੰਘ ਇਜ਼ ਕਿੰਗ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਤੀਸ ਮਾਰ ਖ਼ਾਨ ਅਤੇ ਨਮਸਤੇ ਲੰਡਨ ਉਹਦੀਆਂ ਅਗਲੀਆਂ ਫ਼ਿਲਮਾਂ ਸਨ।
ਫਿਲਮੋਗ੍ਰੈਫੀ [ਸੋਧ]
| ਸਾਲ | ਫਿਲਮ | ਰੋਲ | Notes |
|---|---|---|---|
| 2003 | ਬੂਮ | ਰੀਨਾ ਕੈਫ਼ /ਪੋਪਦੀ ਚਿੰਛਪੋਕਲੀ | |
| 2004 | Malliswari | Princess Malliswari | Telugu film |
| 2005 | Sarkar | Pooja | |
| 2005 | Maine Pyaar Kyun Kiya | Sonia | |
| 2005 | Allari Pidugu | Shwetha | Telugu film |
| 2006 | Hum Ko Deewana Kar Gaye | Jia A. Yashvardhan | |
| 2006 | Balram vs. Taradas | Supriya | Malayalam film |
| 2007 | ਨਮਸਤੇ ਲੰਡਨ | ਜਸਮੀਟ "ਜੈਜ਼" ਮਲਹੋਤ੍ਰਾ | |
| 2007 | Apne | Nandini Sarabhai | |
| 2007 | Partner | Priya Jaisingh | |
| 2007 | Welcome | Sanjana Shetty | |
| 2008 | Race | Sophia | |
| 2008 | Singh Is Kinng | Sonia Singh | |
| 2008 | Hello | Story-teller | Cameo |
| 2008 | Yuvvraaj | Anushka Banton | |
| 2009 | New York | Maya Shaikh | Nominated — Filmfare Award for Best Actress |
| 2009 | Blue | Nikki | Cameo |
| 2009 | Ajab Prem Ki Ghazab Kahani | Jennifer "Jenny" Pinto | |
| 2009 | De Dana Dan | Anjali Kakkad | |
| 2010 | Raajneeti | Indu Sakseria/Pratap | |
| 2010 | Tees Maar Khan | Anya Khan | Also an item number in the song "Sheila Ki Jawani" |
| 2011 | Zindagi Na Milegi Dobara | Laila | |
| 2011 | Bodyguard | Herself | Special appearance in song "Bodyguard" |
| 2011 | Mere Brother Ki Dulhan | Dimple Dixit | Nominated — Filmfare Award for Best Actress |
| 2012 | Agneepath | Chikni Chameli | Special appearance in song "Chikni Chameli" |
| 2012 | Ek Tha Tiger | Zoya | |
| 2012 | Main Krishna Hoon | Radha | Cameo |
| 2012 | Jab Tak Hai Jaan | Meera | |
| 2013 | Dostana 2 | Releasing on 15 August 2013[੧] | |
| 2013 | Dhoom 3: Back in Action | Filming | |
| 2013 | Knight and Day Remake | Pre-production (Filming begins February 2013) |
ਇਹ ਵੀ ਵੇਖੋ [ਸੋਧ]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |