ਚੀਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚਿਲੇ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚੀਲੇ ਦਾ ਗਣਰਾਜ
República de Chile (ਸਪੇਨੀ)
ਚੀਲੇ ਦਾ ਝੰਡਾ Coat of arms of ਚੀਲੇ
ਮਾਟੋ"Por la razón o la fuerza"  (ਸਪੇਨੀ)
"ਹੱਕ ਜਾਂ ਬਲ ਨਾਲ"[੧]
ਕੌਮੀ ਗੀਤ
ਚੀਲੇ ਦਾ ਰਸ਼ਟਰੀ ਗੀਤ (ਸਪੇਨੀ)
ਚੀਲੇ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਂਤਿਆਗੋ1
33°26′S 70°40′W / 33.433°S 70.667°W / -33.433; -70.667
ਰਾਸ਼ਟਰੀ ਭਾਸ਼ਾ ਸਪੇਨੀ
ਜਾਤੀ ਸਮੂਹ  ਗੋਰੇ (੫੨.੭%), ਮੇਸਤੀਸੋ (੩੯.੩%), ਅਮੇਰਭਾਰਤੀ (੮%)[੨]
ਵਾਸੀ ਸੂਚਕ ਚਿਲੇਆਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4
 -  ਸੈਨੇਟ ਦਾ ਮੁਖੀ ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ)
 -  ਡਿਪਟੀਆਂ ਦੇ ਸਦਨ ਦਾ ਮੁਖੀ ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ)
 -  ਸਰਬ-ਉੱਚ ਅਦਾਲਤ ਦਾ ਮੁਖੀ ਰੂਬੇਨ ਬਾਯੇਸਤੇਰੋਸ
ਵਿਧਾਨ ਸਭਾ ਰਾਸ਼ਟਰੀ ਮਹਾਂ-ਸਭਾ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਸੁਤੰਤਰਤਾ ਸਪੇਨ ਤੋਂ 
 -  ਪਹਿਲੀ ਸਰਕਾਰ ਵਿਚਾਰਕ-ਸਭਾ ੧੮ ਸਤੰਬਰ ੧੮੧੦ 
 -  ਘੋਸ਼ਣਾ ੧੨ ਫਰਵਰੀ ੧੮੧੮ 
 -  ਮਾਨਤਾ ੨੫ ਅਪ੍ਰੈਲ ੧੮੪੪ 
 -  ਵਰਤਮਾਨ ਸੰਵਿਧਾਨ ੧੧ ਸਤੰਬਰ ੧੯੮੦ 
ਖੇਤਰਫਲ
 -  ਕੁੱਲ ੭੫੬.੩ ਕਿਮੀ2 (੩੮ਵਾਂ)
੨੯੧.੪ sq mi 
 -  ਪਾਣੀ (%) 1.17²
ਅਬਾਦੀ
 -  ੨੦੧੨ ਦਾ ਅੰਦਾਜ਼ਾ ੧੬,੫੭੨,੪੭੫[੩] (੬੨ਵਾਂ)
 -  ੨੦੧੨ ਦੀ ਮਰਦਮਸ਼ੁਮਾਰੀ ੧੬,੫੭੨,੪੭੫[੩] 
 -  ਆਬਾਦੀ ਦਾ ਸੰਘਣਾਪਣ ੨੩/ਕਿਮੀ2 (੧੯੪ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੯੯.੭੮੬ ਬਿਲੀਅਨ[੪][੫] (੪੩ਵਾਂ)
 -  ਪ੍ਰਤੀ ਵਿਅਕਤੀ $੧੭,੩੮੦[੪][੫][੬] (੫੫ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $2੨੪੮.੬੦੨ ਬਿਲੀਅਨ[੭] (੪੧ਵਾਂ)
 -  ਪ੍ਰਤੀ ਵਿਅਕਤੀ $੧੪,੪੧੩[੭] (੪੯ਵਾਂ)
ਜਿਨੀ (੨੦੦੯) ੦.੪੯੪[੮] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੮੦੫[੯] (ਬਹੁਤ ਉੱਚਾ) (੪੪ਵਾਂ)
ਮੁੱਦਰਾ ਪੇਸੋ (CLP)
ਸਮਾਂ ਖੇਤਰ CLT or EAST 3 (ਯੂ ਟੀ ਸੀ−੪ to −੬)
 -  ਹੁਨਾਲ (ਡੀ ਐੱਸ ਟੀ) CLST or EASST (ਯੂ ਟੀ ਸੀ−੩ to −੫)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .cl
ਕਾਲਿੰਗ ਕੋਡ +੫੬
1 ਵਿਧਾਨ ਸਭਾ ਬਾਲਪਾਰਾਇਸੋ ਵਿੱਚ ਸਥਿੱਤ ਹੈ।
2 ਈਸਟਰ ਟਾਪੂ ਅਤੇ ਸਾਲਾ ਈ ਗੋਮੇਸ ਟਾਪੂ ਦੇ ਸਮੇਤ; ਅੰਟਾਰਕਟਿਕਾ ਵਿਚਲੇ ਮੰਗਿਆ ਜਾਂਦਾ ੧,੨੫੦,੦੦੦ ਵਰਗ ਕਿਮੀ ਦਾ ਇਲਾਕਾ ਸ਼ਾਮਲ ਨਹੀਂ।
3 ਮਹਾਂਦੀਪੀ ਇਲਾਕਾ UTC−੪ ਵਰਤਦਾ ਹੈ (ਗਰਮੀਆਂ ਵਿੱਚ: UTC−੩); ਈਸਟਰ ਟਾਪੂ UTC−੬ ਵਰਤਦਾ ਹੈ (ਗਰਮੀਆਂ ਵਿੱਚ: UTC−੫).
4 ਪਾਰਟੀ ਨਿਯਮਾਂ ਮੁਤਾਬਕ ਪਿਞੇਰਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰੀ ਕਾਇਆ-ਪਲਟ ਨੂੰ ਛੱਡ ਦਿੱਤਾ ਸੀ।

ਚੀਲੇ, ਅਧਿਕਾਰਕ ਤੌਰ ਉੱਤੇ ਚੀਲੇ ਦਾ ਗਣਰਾਜ (ਸਪੇਨੀ: República de Chile, ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ ੧,੨੫੦,੦੦੦ ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।

ਪ੍ਰਸ਼ਾਸਕੀ ਵਿਭਾਗ[ਸੋਧੋ]

ਚਿਲੇ ੧੫ ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ[੧੦] ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana) ਵਜੋਂ ਨਿਵਾਜਿਆ ਜਾਂਦਾ ਹੈ। ੨੦੦੬ ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ ੨੦੦੭ ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ ੧੩ ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।

ਕੂੰਜੀ ਨਾਮ ਸਪੇਨੀ ਰਾਜਧਾਨੀ
XV Arica y Parinacota, Chile ਆਰਿਕਾ ਈ ਪਾਰੀਨਾਕੋਤਾ Región de Arica y Parinacota ਆਰਿਕਾ
I Tarapacá, Chile ਤਾਰਾਪਾਕਾ Región de Tarapacá ਇਕੀਕੇ
II Antofagasta, Chile ਆਂਤੋਫ਼ਾਗਾਸਤਾ Región de Antofagasta ਆਂਤੋਫ਼ਾਗਾਸਤਾ
III Atacama, Chile ਆਤਾਕਾਮਾ Región de Atacama ਕੋਪੀਆਪੋ
IV Coquimbo, Chile ਕੋਕਿੰਬੋ Región de Coquimbo ਲਾ ਸੇਰੇਨਾ
V Valparaíso, Chile ਬਾਲਪਾਰਾਇਸੋ Región de Valparaíso ਬਾਲਪਾਰਾਇਸੋ
RM Metropolitana de Santiago, Chile ਸਾਂਤਿਆਗੋ ਦਾ ਰਾਜਧਾਨੀ ਖੇਤਰ Región Metropolitana de Santiago ਸਾਂਤਿਆਗੋ
VI Libertador General Bernardo O'Higgins, Chile ਲਿਬੇਰਤਾਦੋਰ ਹੇਨੇਰਾਲ ਬੇਰਨਾਰਦੋ ਓ'ਹਿਗਿੰਜ਼ Región del Libertador General Bernardo O'Higgins ਰਾਂਕਾਗੁਆ
VII Maule, Chile ਮਾਊਲੇ Región del Maule ਤਾਲਕਾ
VIII Bío Bío, Chile ਬਿਓ ਬਿਓ Región del Biobío ਕੋਨਸੇਪਸਿਓਨ
IX La Araucanía, Chile ਆਰਾਊਕਾਨੀਆ Región de la Araucanía ਤੇਮੂਕੋ
XIV Los Ríos, Chile ਲੋਸ ਰਿਓਸ Región de Los Ríos ਬਾਲਦੀਵੀਆ
X Los Lagos, Chile ਲੋਸ ਲਾਗੋਸ Región de Los Lagos ਪੁਏਰਤੋ ਮੋਂਟ
XI Aysén del General Carlos Ibáñez del Campo, Chile ਕਾਂਪੋ ਦੇ ਜਨਰਲ ਕਾਰਲੋਸ ਇਬਾਨੇਸ ਦਾ ਆਈਸੇਨ Región Aysén del General Carlos Ibáñez del Campo ਕੋਈਆਈਕੇ
XII Magallanes y la Antártica Chilena, Chile ਮਾਗਾਯਾਨੇਸ ਅਤੇ ਚਿਲੇਆਈ ਅੰਟਾਰਕਟਿਕਾ Región de Magallanes y de la Antártica Chilena ਪੂੰਤਾ ਆਰੇਨਾਸ
ਚਿਲੇ ਦੇ ਖੇਤਰ

ਹਵਾਲੇ[ਸੋਧੋ]

  1. "100 peso Coin". Central Bank of Chile. http://www.bcentral.cl/eng/banknotes-coins/coins/m0100.htm. Retrieved on 16 September 2012. 
  2. (2007) Composición Étnica de las Tres Áreas Culturales del Continente Americano al Comienzo del Siglo XXI. UAEM. ISBN 978-970-757-052-8. 
  3. ੩.੦ ੩.੧ "Población estimada residente de Chile alcanza los 16.572.475 habitantes" (in Spanish). Instituto Nacional de Estadísticas de Chile. http://www.censo.cl/2012/08/resultados-preliminares-censo-2012/index.html. Retrieved on 16 September 2012. 
  4. ੪.੦ ੪.੧ "Cuentas Nacionales. Evolución de la actividad económica en el año 2011". Central Bank of Chile. March 2012. http://www.bcentral.cl/estadisticas-economicas/publicaciones-estadisticas/trimestrales/pdf/CuentasNacionales_cuarto_trimestre2011.pdf. Retrieved on 17 April 2012.  (p. 27)
  5. ੫.੦ ੫.੧ "Implied PPP conversion rate – Chile". World Economic Outlook Database, April 2012. International Monetary Fund. http://www.imf.org/external/pubs/ft/weo/2012/01/weodata/weorept.aspx?pr.x=29&pr.y=13&sy=2011&ey=2011&scsm=1&ssd=1&sort=country&ds=.&br=1&c=228&s=PPPEX&grp=0&a=. Retrieved on 17 April 2012. 
  6. "Cuentas Nacionales de Chile 2003–2011 (Referencia 2008)". Central Bank of Chile. 19 March 2011. http://www.bcentral.cl/prensa/otros/pdf/Informe_CCNN_2008-2011.pdf. Retrieved on 20 March 2011.  Note: Used for population data only (p. 60).
  7. ੭.੦ ੭.੧ "Indicadores Macroeconómicos Al cuarto trimestre del 2011" (in Spanish). Central Bank of Chile. 27 March 2012. http://www.bcentral.cl/publicaciones/estadisticas/informacion-integrada/pdf/im_cuarto2011.pdf. Retrieved on 3 April 2012. 
  8. "Income Distribution – Inequality". OECD.StatExtracts. http://stats.oecd.org/Index.aspx?DataSetCode=INEQUALITY. Retrieved on 5 December 2011.  Note: Data refer to Gini coefficient for income distribution "after taxes and transfers" using the "current definition" for the "total population".
  9. "Human Development Report 2011". United Nations. 2011. http://hdr.undp.org/en/media/HDR_2011_EN_Table1.pdf. Retrieved on 2 November 2011. 
  10. "Organigrama". Gobierno de Chile. http://www.gobiernodechile.cl/organigrama/organigrama.asp.