ਬੋਲੀਵੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਬੋਲੀਵੀਆ ਦਾ ਬਹੁ-ਕੌਮੀ ਮੁਲਕ
Estado Plurinacional de Bolivia (ਸਪੇਨੀ)
Bulivya Mamallaqta (ਕੇਚੂਆ) Wuliwya Suyu (ਆਈਮਾਰਾ) |
||||||
|---|---|---|---|---|---|---|
|
|
||||||
| ਮਾਟੋ: ¡La unión es la fuerza! "ਏਕਤਾ ਵਿੱਚ ਬਲ ਹੈ!" (ਸਪੇਨੀ)[੧] |
||||||
| ਰਾਸ਼ਟਰ ਗੀਤ: Himno Nacional de Bolivia (ਸਪੇਨੀ) Bolivianos: el hado ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ |
||||||
| Wiphala of Qollasuyu[੨] |
||||||
| ਰਾਜਧਾਨੀ | ਸੂਕਰੇ (ਸੰਵਿਧਾਨਕ)a |
|||||
| ਸਭ ਤੋਂ ਵੱਡਾ ਸ਼ਹਿਰ | ਸਾਂਤਾ ਕਰੂਸ ਡੇ ਲਾ ਸਿਏਰਾ 17°48′S 63°10′W / 17.8°S 63.167°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ ਕੇਚੂਆ ਆਈਮਾਰਾ ਅਤੇ ੩੪ ਹੋਰ ਸਥਾਨਕ ਭਾਸ਼ਾਵਾਂ[੩][੪] |
|||||
| ਜਾਤੀ ਸਮੂਹ | ੫੫% ਅਮੇਰਭਾਰਤੀ (ਕੇਚੂਆ, ਆਈਮਾਰਾ ਅਤੇ ੩੪ ਹੋਰ ਸਥਾਨਕ ਜਾਤੀ-ਸਮੂਹ) ੩੦% ਮੇਸਤੀਸੋ ੧੫% ਗੋਰੇ[੫] |
|||||
| ਵਾਸੀ ਸੂਚਕ | ਬੋਲੀਵੀਆਈ | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਏਵੋ ਮੋਰਾਲੇਸ | ||||
| - | ਉਪ-ਰਾਸ਼ਟਰਪਤੀ | ਆਲਵਾਰੋ ਗਾਰਸੀਆ ਲਿਨੇਰਾ | ||||
| ਵਿਧਾਨ ਸਭਾ | ਬਹੁ-ਕੌਮੀ ਵਿਧਾਨ ਸਭਾ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਡਿਪਟੀਆਂ ਦਾ ਸਦਨ | ||||
| ਸੁਤੰਤਰਤਾ | ਸਪੇਨ ਤੋਂ | |||||
| - | ਘੋਸ਼ਣਾ | ੬ ਅਗਸਤ ੧੮੨੫ | ||||
| - | ਮਾਨਤਾ | ੨੧ ਜੁਲਾਈ ੧੮੪੭ | ||||
| - | ਵਰਤਮਾਨ ਸੰਵਿਧਾਨ | ੭ ਫਰਵਰੀ ੨੦੦੯ | ||||
| ਖੇਤਰਫਲ | ||||||
| - | ਕੁੱਲ | ੧ ਕਿਮੀ2 (੨੮ਵਾਂ) ੪੨੪ sq mi |
||||
| - | ਪਾਣੀ (%) | ੧.੨੯ | ||||
| ਅਬਾਦੀ | ||||||
| - | ੨੦੧੦ ਦਾ ਅੰਦਾਜ਼ਾ | |||||
| - | ੨੦੦੧ ਦੀ ਮਰਦਮਸ਼ੁਮਾਰੀ | ੮,੨੮੦,੧੮੪ | ||||
| - | ਜਨਸੰਖਿਆ ਦਾ ਸੰਘਣਾਪਣ | ੮.੯/ਕਿਮੀ2 (੨੨੦ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੫੦.੯੦੪ ਬਿਲੀਅਨ[੭] | ||||
| - | ਪ੍ਰਤਿ ਵਿਅਕਤੀ | $੪,੭੮੯[੭] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੪.੬੦੪ ਬਿਲੀਅਨ[੭] | ||||
| - | ਪ੍ਰਤੀ ਵਿਅਕਤੀ | $੨,੩੧੪[੭] | ||||
| ਜਿਨੀ (੨੦੦੯) | ੫੮.੨[੮] (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਬੋਲੀਵੀਆਨੋ (BOB) |
|||||
| ਸਮਾਂ ਮੰਡਲ | BOT (ਯੂ ਟੀ ਸੀ−੪) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .bo | |||||
| ਕਾਲਿੰਗ ਕੋਡ | +੫੯੧ | |||||
| aਹੇਠਾਂ ਵੇਖੋ। | ||||||
ਬੋਲੀਵੀਆ, ਅਧਿਕਾਰਕ ਤੌਰ 'ਤੇ ਬੋਲੀਵੀਆ ਦਾ ਬਹੁ-ਕੌਮੀ ਮੁਲਕ (ਸਪੇਨੀ: Estado Plurinacional de Bolivia, ਕੇਚੂਆ: Bulivya Mamallaqta}}, ਆਈਮਾਰਾ: Wuliwya Suyu}}),[੧੦][੧੧] ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਬ੍ਰਾਜ਼ੀਲ, ਦੱਖਣ ਵੱਲ ਅਰਜਨਟੀਨਾ ਅਤੇ ਪੈਰਾਗੁਏ, ਦੱਖਣ-ਪੱਛਮ ਵੱਲ ਚਿਲੀ ਅਤੇ ਪੱਛਮ ਵੱਲ ਪੇਰੂ ਨਾਲ ਲੱਗਦੀਆਂ ਹਨ।
|
||||||||||||
[ਸ਼੍ਰੇਣੀ: ਦੱਖਣੀ ਅਮਰੀਕਾ ਦੇ ਦੇਸ਼]]