ਜੋਆਨ ਮੀਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਆਨ ਮੀਰੋ
ਜੂਨ 1935 ਵਿੱਚ ਕਾਰਲ ਵੈਨ ਵੈਛਤਨ ਦੁਆਰਾ ਜੋਆਨ ਮੀਰੋ ਦੀ ਖਿੱਚੀ ਇੱਕ ਤਸਵੀਰ
ਜਨਮ
ਜੋਆਨ ਮੀਰੋ ਈ ਫਰਾ

(1893-04-20)20 ਅਪ੍ਰੈਲ 1893
ਮੌਤ25 ਦਸੰਬਰ 1983(1983-12-25) (ਉਮਰ 90)
ਰਾਸ਼ਟਰੀਅਤਾਸਪੇਨ
ਲਈ ਪ੍ਰਸਿੱਧਚਿੱਤਰਕਾਰੀ, ਮੂਰਤੀ, ਕੰਧ ਦੀ ਚਿੱਤਰਕਾਰੀ ਅਤੇ ਕੁੰਭਕਾਰੀ
ਲਹਿਰਪੜਯਥਾਰਥਵਾਦ, ਦਾਦਾ, ਵਿਅਕਤੀਗਤ, ਪ੍ਰਯੋਗਵਾਦੀ
ਜੀਵਨ ਸਾਥੀਪਿਲਾਰ ਜੁਨਕੋਸਾ ਇਗਲੇਸੀਆਸ (1929–1983)
ਪੁਰਸਕਾਰ1954 ਵੈਨਿਸ ਬਿਆਨਾਲੇ ਗਰੈਂਡ ਪ੍ਰਾਇਜ਼ ਫ਼ੋਰ ਗ੍ਰਾਫਿਕ ਵਰਕ,
1958 ਗੂਗਨਹਾਈਮ ਇੰਟਰਨੈਸ਼ਨਲ ਅਵਾਰਡ,
1980 ਗੋਲਡ ਮੈਡਲ ਆਫ਼ ਫ਼ਾਈਨ ਆਰਟਸ, ਸਪੇਨ

ਜੋਆਨ ਮੀਰੋ ਈ ਫਰਾ (20 ਅਪਰੈਲ 1893 - 25 ਦਸੰਬਰ 1983) ਇੱਕ ਕਾਤਾਲਾਨ ਸਪੇਨੀ ਚਿੱਤਰਕਾਰ, ਮੂਰਤੀਕਾਰ ਅਤੇ ਕੁੰਭਕਾਰ ਸੀ। ਇਸ ਦੇ ਜਮਾਂਦਰੂ ਸ਼ਹਿਰ ਬਾਰਸੀਲੋਨਾ ਵਿੱਚ ਇਸ ਦੀ ਯਾਦ ਵਿੱਚ ਫੁਨਦਾਸੀਓ ਜੋਆਨ ਮੀਰੋ ਦਾ ਅਜਾਇਬਘਰ 1975 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੇ ਰਹਾਇਸ਼ੀ ਸ਼ਹਿਰ ਪਾਲਮਾ ਦੇ ਮਾਲੋਰਕਾ ਵਿੱਚ ਫੁਨਦਾਸੀਓ ਪਿਲਾਰ ਈ ਜੋਆਨ ਮੀਰੋ 1981 ਵਿੱਚ ਸਥਾਪਿਤ ਕੀਤਾ ਗਿਆ ਸੀ।

ਗੈਲਰੀ[ਸੋਧੋ]