ਜੰਗਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੰਗਪੁਰ
ਪਿੰਡ
ਮੁਲਕ India
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਭਾਸ਼ਾਵਾਂ
 • ਦਫ਼ਤਰੀਪੰਜਾਬੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
141101
ਟੈਲੀਫ਼ੋਨ ਕੋਡ0161
ਨੇੜਲਾ ਸ਼ਹਿਰਮੁੱਲਾਂਪੁਰ / ਲੁਧਿਆਣਾ / ਜਾਗਰਾਓਂ
ਲੋਕ ਸਭਾ ਹਲਕਾਲੁਧਿਆਣਾ

ਜੰਗਪੁਰ, ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਚੀਮਾ ਪਿੰਡ ਹੈ। ਇਸ ਦੀ ਤਕਰੀਬਨ 2400 ਲੋਕਾਂ ਦੀ ਆਬਾਦੀ ਹੈ, ਜਿਹਨਾਂ ਵਿਚੋਂ ਬਹੁਤੇ ਖੇਤੀਬਾੜੀ ਕਰਦੇ ਹਨ। ਇਹ ਪਿੰਡ ਲੁਧਿਆਣਾ ਦੇ ਅਠਾਰਾਂ ਕਿਲੋਮੀਟਰ ਦੱਖਣ-ਪੱਛਮ ਵੱਲ ਸਥਿਤ ਹੈ, ਅਤੇ ਗ੍ਰੈਂਡ ਟਰੰਕ ਰੋਡ ਤੋਂ ਦੋ ਕਿਲੋਮੀਟਰ ਪਾਸੇ ਹੈ। 

ਨੇੜੇ ਦੇ ਪਿੰਡ[ਸੋਧੋ]

ਦਾਖਾ,ਮੁੱਲਾਂਪੁਰ, ਰੁੜਕਾ, ਮੋਹੀ, ਹਿਸੋਵਾਲ, ਰਕ਼ਬਾ ਆਦਿ ਅਤੇ ਹੋਰ ਬਹੁਤ ਸਾਰੇ ਹੋਰ ਪਿੰਡ ਜੰਗਪੁਰ ਦੇ ਨੇੜੇ ਹਨ।