ਟ੍ਰੇਨ ਟੂ ਪਾਕਿਸਤਾਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਟ੍ਰੇਨ ਟੂ ਪਾਕਿਸਤਾਨ ਉੱਘੇ ਨਾਵਲਕਾਰ ਖ਼ੁਸ਼ਵੰਤ ਸਿੰਘ ਦਾ ਇਕ ਇਤਿਹਾਸਕ ਅੰਗਰੇਜ਼ੀ ਨਾਵਲ ਹੈ ਜੋ 1956 ਵਿਚ ਛਪਿਆ। ਇਹ 1947 ਵਿਚ ਹੋਈ ਭਾਰਤ ਦੀ ਵੰਡ ਅਤੇ ਖ਼ਾਸ ਕਰ ਪੰਜਾਬ ਦੀ ਵੰਡ ਬਾਰੇ ਹੈ।

ਰਮਨ ਰਾਜਾ ਨੇ ਇਸੇ ਸਿਰਲੇਖ ਹੇਠ ਇਸਦਾ ਤਾਮਿਲ ਵਿਚ ਉਲਥਾ ਕੀਤਾ।