ਤਮਸ (ਫ਼ਿਲਮ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਤਮਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਮਸ
ਡਾਇਰੈਕਟਰ ਗੋਵਿੰਦ ਨਿਹਲਾਨੀ
ਪ੍ਰੋਡਿਊਸਰ ਗੋਵਿੰਦ ਨਿਹਲਾਨੀ
ਲੇਖਕ ਭੀਸ਼ਮ ਸਾਹਨੀ
ਸਕ੍ਰੀਨਪਲੇ ਭੀਸ਼ਮ ਸਾਹਨੀ
ਕਹਾਣੀਕਾਰ ਭੀਸ਼ਮ ਸਾਹਨੀ
ਅਧਾਰਤ ਤਮਸ
ਅਦਾਕਾਰ ਓਮ ਪੂਰੀ
ਅਮਰੀਸ਼ ਪੂਰੀ
ਮਨੋਹਰ ਸਿੰਘ
ਦੀਪਾ ਸਾਹੀ
ਦੀਨਾ ਪਾਠਕ
ਭੀਸ਼ਮ ਸਾਹਨੀ
ਏ .ਕੇ. ਹੰਗਲ
ਸਈਅਦ ਜਾਫਰੀ
ਸੰਗੀਤਕਾਰ ਵਨਰਾਜ ਭਾਟੀਆ
ਕੈਮਰਾ ਗੋਵਿੰਦ ਨਿਹਲਾਨੀ
ਰਿਲੀਜ਼ ਦੀ ਤਾਰੀਖ਼ 1987
ਲੰਬਾਈ 297 ਮਿੰਟ
ਦੇਸ਼ ਭਾਰਤ


ਤਮਸ ਗੋਵਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ ਭੀਸ਼ਮ ਸਾਹਨੀ ਦੁਆਰਾ ਲਿਖੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਿਤ ਹੈ।[੧] ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।


ਕਲਾਕਾਰ [ਸੋਧ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png