ਤਲਤ ਮਹਿਮੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਲਤ ਮਹਿਮੂਦ
ਜਨਮ 24 ਫ਼ਰਵਰੀ 1924
ਲਖਨਊ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ 9 ਮਈ 1998
ਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ ਫ਼ਿਲਮੀ, ਗ਼ਜ਼ਲ
ਕਿੱਤਾ ਗਾਇਕ, ਅਦਾਕਾਰ
ਗਾਇਕੀ ਦਾ ਸਫ਼ਰ 1939–1986

ਤਲਤ ਮਹਿਮੂਦ ਇੱਕ ਉੱਘੇ ਭਾਰਤੀ ਗਾਇਕ ਅਤੇ ਅਦਾਕਾਰ ਸਨ।[੧] ਇਹ ਆਪਣੀਆਂ ਗ਼ਜ਼ਲਾਂ ਕਰਕੇ ਜਾਣੇ ਜਾਂਦੇ ਹਨ। ਸਾਲ 1992 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]