ਤੋਲੇਦੋ, ਸਪੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤੋਲੇਦੋ
Toledo
ਮਾਟੋ: La ciudad Imperial (ਸ਼ਾਹੀ ਸ਼ਹਿਰ)
ਗੁਣਕ: 39°51′24″N 4°1′28″W / 39.85667°N 4.02444°W / 39.85667; -4.02444
ਦੇਸ਼  ਸਪੇਨ
ਸੂਬਾ ਕਾਸਤੀਯਾ-ਲਾ ਮਾਂਚਾ ਕਾਸਤੀਯਾ–ਲਾ ਮਾਂਚਾ
ਕੋਮਾਰਕਾ ਤੋਲੇਦੋ
ਕਨੂੰਨੀ ਵਿਭਾਗ ਤੋਲੇਦੋ
ਵਸਿਆ ੭ਵੀਂ ਸਦੀ ਈਸਾ ਪੂਰਵ ਦੇ ਲਗਭਗ
ਅਬਾਦੀ (੨੦੧੧)INE
 - ਕੁੱਲ ੮੩
ਡਾਕ ਕੋਡ +੩੪
ਜੌੜੇ ਸ਼ਹਿਰ
 - ਤੋਲੀਦੋ ਸੰਯੁਕਤ ਰਾਜ ਅਮਰੀਕਾ
 - ਨਾਰਾ ਜਪਾਨ
 - ਆਜੌਂ ਫ਼ਰਾਂਸ
 - ਸਾਫ਼ਿਦ ਇਜ਼ਰਾਇਲ
 - ਵੈਲੀਕੋ ਤਾਰਨੋਵੋ ਬੁਲਗਾਰੀਆ
 - ਆਸ਼ਨ ਜਰਮਨੀ
 - ਕਾਰਪਸ ਕ੍ਰਿਸਟੀ ਸੰਯੁਕਤ ਰਾਜ ਅਮਰੀਕਾ
ਵੈੱਬਸਾਈਟ http://www.ayto-toledo.org/

ਤੋਲੇਦੋ (ਉਚਾਰਨ: [toˈleðo], ਲਾਤੀਨੀ: Toletum, ਅਰਬੀ: طليطلة, DIN: ਤੁਲਈਤੁਲਾਹ) ਕੇਂਦਰੀ ਸਪੇਨ ਵਿੱਚ ਸਥਿੱਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ ੭੦ ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ।

ਹਵਾਲੇ[ਸੋਧੋ]