ਨਮੀਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਾਮੀਬੀਆ ਦਾ ਰਾਸ਼ਟਰੀ ਝੰਡਾ

ਨਾਮੀਬੀਆ ਗਣਰਾਜ (ਜਰਮਨ: Republik Namibia; dt. ਪਾਠ: []) ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ।[੧][੨] ਇਸਦੀ ਸਰਹੱਦ ਪੂਰਬ ਵਿੱਚ ਅੰਗੋਲਾ, ਜ਼ਾਮਬੀਆ ਅਤੇ ਬੋਤਸਵਾਨਾ, ਦੱਖਣ ਅਤੇ ਪੂਰਬ ਵਿੱਚ ਦੱਖਣੀ ਅਫ਼ਰੀਕਾ ਅਤੇ ਪੱਛਮ ਵਿੱਚ ਅਟਲਾਂਟਿਕ ਸਾਗਰ ਨਾਲ ਲੱਗਦੀ ਹੈ। ਇਹ ਦੱਖਣੀ ਅਫ਼ਰੀਕਾ ਤੋਂ 21 ਮਾਰਚ 1990 ਨੂੰ ਅਜ਼ਾਦ ਹੋਇਆ ਅਤੇ ਵਿੰਟਹੁਕ ਇਸਦੀ ਰਾਜਧਾਨੀ ਹੈ।

ਇਸਦਾ ਨਾਮ ਦੁਨੀਆਂ ਦੇ ਸਭ ਤੋਂ ਪੁਰਾਣੇ ਮੰਨੇ ਜਾਣ ਵਾਲੇ ਰੇਗਿਸਤਾਨ, ਨਾਮੀਬ ਦੇ ਨਾਮ ’ਤੇ ਰੱਖਿਆ ਗਿਆ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png