ਨਮੀਬੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਨਾਮੀਬੀਆ ਤੋਂ ਰੀਡਿਰੈਕਟ)
ਨਾਮੀਬੀਆ ਗਣਰਾਜ (ਜਰਮਨ: Republik Namibia; dt. ਪਾਠ: [naˈmiːbi̯a]) ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ।[੧][੨] ਇਸਦੀ ਸਰਹੱਦ ਪੂਰਬ ਵਿਚ ਅੰਗੋਲਾ, ਜ਼ਾਮਬੀਆ ਅਤੇ ਬੋਤਸਵਾਨਾ, ਦੱਖਣ ਅਤੇ ਪੂਰਬ ਵਿਚ ਦੱਖਣੀ ਅਫ਼ਰੀਕਾ ਅਤੇ ਪੱਛਮ ਵਿਚ ਅਟਲਾਂਟਿਕ ਸਾਗਰ ਨਾਲ ਲੱਗਦੀ ਹੈ। ਇਹ ਦੱਖਣੀ ਅਫ਼ਰੀਕਾ ਤੋਂ 21 ਮਾਰਚ 1990 ਨੂੰ ਅਜ਼ਾਦ ਹੋਇਆ ਅਤੇ ਵਿੰਟਹੁਕ ਇਸਦੀ ਰਾਜਧਾਨੀ ਹੈ।
ਇਸਦਾ ਨਾਮ ਦੁਨੀਆਂ ਦੇ ਸਭ ਤੋਂ ਪੁਰਾਣੇ ਮੰਨੇ ਜਾਣ ਵਾਲੇ ਰੇਗਿਸਤਾਨ, ਨਾਮੀਬ ਦੇ ਨਾਮ ’ਤੇ ਰੱਖਿਆ ਗਿਆ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਵਿਕੀਮੀਡੀਆ ਕਾਮਨਜ਼ ’ਤੇ ਨਾਮੀਬੀਆ ਨਾਲ ਸਬੰਧਤ ਮੀਡੀਆ ਹੈ। |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |