ਪੰਡੋਰਾ ਦਾ ਡੱਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੰਡੋਰਾ ਜੀਅਸ ਕੋਲੋਂ ਮਿਲਿਆ ਡੱਬਾ ਖੋਲ੍ਹਦੀ ਹੈ, ਅਤੇ ਦੁਨੀਆਂ ਦੀਆਂ ਸਾਰੀਆਂ ਡੱਬੇ ਵਿੱਚ ਬੰਦ ਬੁਰਾਈਆਂ ਮੁਕਤ ਹੋ ਜਾਂਦੀਆਂ ਹਨ।

ਪੰਡੋਰਾ ਦਾ ਡੱਬਾਯੂਨਾਨੀ ਇਤਹਾਸ ਦੀ ਇੱਕ ਅਨੋਖੀ ਕਹਾਣੀ ਹੈ, ਹੇਸਿਓਡ ਦੀ ਕਾਵਿ-ਰਚਨਾ ਕੰਮ ਅਤੇ ਦਿਨ (Works and Days) ਵਿੱਚ ਪੰਡੋਰਾ ਦੀ ਸ੍ਰਿਸ਼ਟੀ ਦੀ ਮਿਥ ਵਿੱਚੋਂ ਲਈ ਗਈ ਹੈ।[੧] "ਡੱਬਾ" ਅਸਲ ਵਿੱਚ ਪੰਡੋਰਾ (Πανδώρα) ਨੂੰ ਉਪਹਾਰ ਵਜੋਂ ਮਿਲਿਆ ਇੱਕ ਵੱਡਾ ਮਰਤਬਾਨ ਸੀ, (πίθος ਪਿਥੋਸ)[੨][੩] ਜਿਸ ਵਿੱਚ ਦੁਨੀਆਂ ਦੀਆਂ ਸਾਰੀਆਂ ਬੁਰਾਈਆਂ ਰੱਖੀਆਂ ਹੋਈਆਂ ਸਨ।

ਹਵਾਲੇ[ਸੋਧੋ]

  1. Hesiod, Works and Days 47ff..
  2. Hesiod, Works and Days 94.
  3. Evelyn-White, note to Hesiod, Works and Days 81.; Schlegel and Weinfield, "Introduction to Hesiod" p. 6; Meagher, p. 148; Samuel Tobias Lachs, "The Pandora-Eve Motif in Rabbinic Literature", The Harvard Theological Review, Vol. 67, No. 3 (Jul., 1974), pp. 341-345.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png